JALANDHAR WEATHER

ਜ਼ਿਊਰਿਖ ਪਹੁੰਚੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ

 ਜ਼ਿਊਰਿਖ (ਸਵਿਟਜ਼ਰਲੈਂਡ), 23 ਜੂਨ - ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਸ਼ਨੀਵਾਰ ਨੂੰ ਸਵਿਟਜ਼ਰਲੈਂਡ ਦੇ ਜ਼ਿਊਰਿਖ ਪਹੁੰਚੇ। ਦਲਾਈ ਲਾਮਾ ਦਾ ਜ਼ਿਊਰਿਖ ਦੇ ਇੱਕ ਹੋਟਲ ਵਿੱਚ ਪਹੁੰਚਣ 'ਤੇ ਰਵਾਇਤੀ ਤਿੱਬਤੀ ਸਵਾਗਤ ਕੀਤਾ ਗਿਆ।ਉਹ 23 ਜੂਨ ਨੂੰ ਆਪਣੇ ਗੋਡੇ ਦੀ ਸਰਜਰੀ ਲਈ ਅਮਰੀਕਾ ਲਈ ਰਵਾਨਾ ਹੋਣ ਵਾਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ