JALANDHAR WEATHER

ਨੌਕਰਸ਼ਾਹਾਂ ਨੂੰ ਬਦਲਣਾ ਕੋਈ ਹੱਲ ਨਹੀਂ ਹੈ - ਐਨ.ਟੀ.ਏ. ਮੁਖੀ ਨੂੰ ਹਟਾਉਣ ਤੋਂ ਬਾਅਦ ਖੜਗੇ

 ਨਵੀਂ ਦਿੱਲੀ, 23 ਜੂਨ - ਪੇਪਰ ਲੀਕ ਵਿਵਾਦ ਦੇ ਵਿਚਕਾਰ ਕੇਂਦਰ ਵੱਲੋਂ ਐਨ.ਟੀ.ਏ. ਮੁਖੀ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਨੌਕਰਸ਼ਾਹਾਂ ਨੂੰ ਬਦਲਣਾ ਕੋਈ ਹੱਲ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ