JALANDHAR WEATHER

ਨੌਜਵਾਨ ਦੀ ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਤ

ਕੋਟਫ਼ਤੂਹੀ, 22 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਝੱਜ ਦੇ 27 ਸਾਲਾਂ ਨੌਜਵਾਨ ਮਨਜਿੰਦਰ ਸਿੰਘ, ਜੋ ਸ਼ਰਾਬ ਪੀਣ ਦਾ ਆਦੀ ਸੀ ਅਤੇ ਡਿਪਰੈਸ਼ਨ ਵਿਚ ਵੀ ਰਹਿੰਦਾ ਸੀ, ਬੀਤੀ ਰਾਤ ਭੁਲੇਖੇ ਨਾਲ ਟਿਊਬਵੈੱਲ ’ਤੇ ਕੋਈ ਜ਼ਹਿਰੀਲੀ ਦਵਾਈ ਪੀਣ ਨਾਲ ਉਸ ਦੀ ਮੌਤ ਮੌਤ ਹੋ ਗਈ। ਪੁਲਿਸ ਚੌਕੀ ਕੋਟਫ਼ਤੂਹੀ ਦੇ ਏ. ਐੱਸ. ਆਈ ਰਵੀਸ ਕੁਮਾਰ ਵਲੋਂ ਮਿ੍ਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ