JALANDHAR WEATHER

ਤੇਜ਼ ਹਨ੍ਹੇਰੀ ਕਾਰਨ ਗੁਰਦੁਆਰਾ ਸ਼ਹੀਦਾਂ ਸਾਹਿਬ ਦਾ ਗੁੰਬਦ ਨੁਕਸਾਨਿਆ

ਅੰਮ੍ਰਿਤਸਰ , 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਬੀਤੇ ਦਿਨ ਆਈ ਤੇਜ਼ ਹਨ੍ਹੇਰੀ ਕਾਰਨ ਗੁਰਦੁਆਰਾ ਸ਼ਹੀਦਾਂ ਸਾਹਿਬ ਦਾ ਗੁੰਬਦ ਨੁਕਸਾਨਿਆ ਗਿਆ ਹੈ ਜਿਸ ਦਾ ਉੱਪਰ ਲੱਗਾ ਹੋਇਆ ਗੁੰਬਦ ਟੁੱਟ ਕੇ ਟੇਢਾ ਹੋਇਆ ਗਿਆ ਹੈ । ਇਸ ਸੰਬੰਧੀ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਤੇਜ਼ ਹਨੇਰੀ ਕਰਕੇ ਗੁੰਬਦ ਵਿਚਲਾ ਪਾਈਪ ਟੁੱਟ ਗਿਆ ਜਿਸ ਦੀ ਦਰੁਸਤ ਕਰਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਆਰੰਭ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ