JALANDHAR WEATHER

ਕਈ ਵਿਦੇਸ਼ੀ ਖ਼ਰੀਦਦਾਰੀ ਦੀ ਸੂਚੀ 'ਤੇ ਵੰਦੇ ਭਾਰਤ

ਨਵੀਂ ਦਿੱਲੀ, 27 ਸਤੰਬਰ (ਏਜੰਸੀਆਂ) ਚਿਲੀ, ਕੈਨੇਡਾ ਤੇ ਮਲੇਸ਼ੀਆ ਵਰਗੇ ਦੇਸ਼ਾਂ ਨੇ ਭਾਰਤ ਤੋਂ ਵੰਦੇ ਭਾਰਤ ਰੇਲ ਗੱਡੀਆਂ ਦੀ ਦਰਾਮਦ ਲਈ ਡੂੰਘੀ ਦਿਲਚਸਪੀ ਦਿਖਾਈ ਹੈ । ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਈ ਕਾਰਨਾਂ ਕਰਕੇ ਬਾਹਰੀ ਖ਼ਰੀਦਦਾਰੀ ਵੰਦੇ ਭਾਰਤ ਵੱਲ ਆਕਰਸ਼ਿਤ ਹੋ ਰਹੇ ਹਨ। ਸੂਤਰਾਂ ਨੇ ਕਿਹਾ ਕਿ ਲਾਗਤ ਪ੍ਰਭਾਵ ਮੁੱਖ ਕਾਰਕ ਹੈ, ਦੂਜੇ ਦੇਸ਼ਾਂ ਵਿਚ ਨਿਰਮਿਤ ਸਮਾਨ ਵਿਸ਼ੇਸ਼ਤਾਵਾਂ ਵਾਲੀਆਂ ਟ੍ਰੇਨਾਂ ਦੀ ਕੀਮਤ 160-180 ਕਰੋੜ ਰੁਪਏ ਹੈ, ਜਦੋਂ ਕਿ ਭਾਰਤ 120 ਤੋਂ 130 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਘੱਟ ਕੀਮਤ 'ਤੇ ਵੰਦੇ ਭਾਰਤ ਦਾ ਨਿਰਮਾਣ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ