JALANDHAR WEATHER

ਆਸਕਰ ਜੇਤੂ 'ਹੈਰੀ ਪੋਟਰ' ਪ੍ਰਸਿੱਧ ਅਦਾਕਾਰਾ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿਚ ਦਿਹਾਂਤ

ਲੰਡਨ, 27 ਸਤੰਬਰ - ਆਸਕਰ ਜੇਤੂ 'ਹੈਰੀ ਪੋਟਰ' ਪ੍ਰਸਿੱਧ ਅਦਾਕਾਰਾ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸਮਿਥ ਦੇ ਪੁੱਤਰਾਂ, ਕ੍ਰਿਸ ਲਾਰਕਿਨ ਅਤੇ ਟੋਬੀ ਸਟੀਫਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਸਮਿਥ ਦਾ ਲੰਡਨ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ । ਮੈਗੀ ਸਮਿਥ ਨੂੰ ਹਾਲੀਵੁੱਡ ਦੇ ਮਹਾਨ ਕਲਾਕਾਰਾਂ ਵਿਚ ਗਿਣਿਆ ਜਾਂਦਾ ਸੀ। ਮੈਗੀ ਨੇ 1969 'ਚ 'ਦਿ ਪ੍ਰਾਈਮ ਆਫ ਮਿਸ ਜੀਨ ਬ੍ਰੋਡੀ' ਲਈ ਆਸਕਰ ਜਿੱਤਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 21ਵੀਂ ਸਦੀ ਵਿਚ ਡਾਊਨਟਨ ਐਬੇ ਵਿਚ ਗ੍ਰਾਂਥਮ ਦੀ 'ਡੋਂਗਰ ਕਾਊਂਟੇਸ' ਅਤੇ ਹੈਰੀ ਪੋਟਰ ਫਿਲਮਾਂ ਵਿਚ ਪ੍ਰੋਫੈਸਰ ਮਿਨਰਵਾ ਮੈਕਗੋਨਾਗਲ ਦੇ ਰੂਪ ਵਿਚ ਬਹੁਤ ਹੀ ਪਸੰਦ ਕੀਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ