JALANDHAR WEATHER

ਨਗਾਓਂ ਵਿਚ ਬਣੀ ਹੜ੍ਹ ਵਰਗੀ ਸਥਿਤੀ

ਦਿਸਪੁਰ (ਅਸਾਮ), 20 ਜੂਨ-ਨਗਾਓਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜ਼ਿਲ੍ਹੇ ਦੇ 35 ਪਿੰਡ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਹਨ। ਹੜ੍ਹ ਦੇ ਪਾਣੀ ਨਾਲ 1089 ਹੈਕਟੇਅਰ ਫਸਲੀ ਰਕਬਾ ਵੀ ਡੁੱਬ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ