JALANDHAR WEATHER

ਭਾਰਤੀ ਫੌਜ ਨੇ ਮੀਂਹ ਨਾਲ ਪ੍ਰਭਾਵਿਤ ਉੱਤਰੀ ਸਿੱਕਮ ਤੋਂ 150 ਸੈਲਾਨੀਆਂ ਦੇ ਆਖ਼ਰੀ ਸਮੂਹ ਨੂੰ ਬਚਾਇਆ

ਗੰਗਟੋਕ,19 ਜੂਨ - ਭਾਰਤੀ ਫੌਜ ਨੇ ਮੀਂਹ ਨਾਲ ਪ੍ਰਭਾਵਿਤ ਉੱਤਰੀ ਸਿੱਕਮ ਤੋਂ 150 ਸੈਲਾਨੀਆਂ ਦੇ ਆਖ਼ਰੀ ਸਮੂਹ ਨੂੰ ਬਚਾਇਆ ਹੈ। ਤ੍ਰਿਸ਼ਕਤੀ ਕੋਰ 12-13 ਜੂਨ ਤੋਂ ਉੱਤਰੀ ਸਿੱਕਮ ਵਿਚ ਫਸੇ 1200 ਸੈਲਾਨੀਆਂ ਨੂੰ ਕੱਢਣ ਵਿਚ ਸਿਵਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ