ਡਾ. ਬਿਲਾਲ ਐਮ ਭੱਟ ਨੇ ਸ੍ਰੀਨਗਰ 'ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਕੀਤਾ ਨਿਰੀਖਣ
ਜੰਮੂ-ਕਸ਼ਮੀਰ, 26 ਜੂਨ-ਸ਼੍ਰੀਨਗਰ 'ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸ੍ਰੀਨਗਰ, ਡਾ. ਬਿਲਾਲ ਐਮ ਭੱਟ ਨੇ ਸ੍ਰੀਨਗਰ ਵਿਚ ਯਾਤਰਾ ਬੇਸ ਕੈਂਪ ਦੀਆਂ ਤਿਆਰੀਆਂ ਦਾ ਨਿਰੀਖਣ ਕੀਤਾ।