3.2 ਤੀਬਰਤਾ ਦਾ ਭੂਚਾਲ ਅੱਜ ਅਸਾਮ ਦੇ ਕਾਰਬੀ ਐਂਗਲੋਂਗ ਵਿਚ ਆਇਆ
![](/cmsimages/20240626/4557483__bhuchal.jpg)
ਦਿਸਪੁਰ, 26 ਜੂਨ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਕਿਹਾ ਹੈ ਕਿ ਰਿਕਟਰ ਸਕੇਲ 'ਤੇ 3.2 ਤੀਬਰਤਾ ਦਾ ਭੂਚਾਲ ਅੱਜ ਅਨੁਸਾਰ ਅਸਾਮ ਦੇ ਕਾਰਬੀ ਐਂਗਲੋਂਗ ਵਿਚ ਆਇਆ।