JALANDHAR WEATHER

ਨਾਸਾ ਨੇ ਜੀਓਸਟੇਸ਼ਨਰੀ ਆਪਰੇਸ਼ਨਲ ਐਨਵਾਇਰਨਮੈਂਟਲ ਸੈਟੇਲਾਈਟ ਯੂ ਕੀਤਾ ਲਾਂਚ

ਨਵੀਂ ਦਿੱਲੀ ,26 ਜੂਨ-ਨਾਸਾ ਨੇ ਪੁਲਾੜ ਅਤੇ ਧਰਤੀ 'ਤੇ ਮੌਸਮ ਦੇ ਨਾਲ-ਨਾਲ ਵੱਡੇ ਸੂਰਜੀ ਤੂਫਾਨਾਂ ਦੀ ਨਿਗਰਾਨੀ ਕਰਨ ਲਈ ਜੀਓਸਟੇਸ਼ਨਰੀ ਆਪਰੇਸ਼ਨਲ ਐਨਵਾਇਰਨਮੈਂਟਲ ਸੈਟੇਲਾਈਟ ਯੂ ਨੂੰ ਸਫਲਤਾਪੂਰਵਕ ਲਾਂਚ ਕੀਤਾ। ਨਾਸਾ ਨੇ ਇਕ ਪੋਸਟ ਵਿਚ ਕਿਹਾ ਕਿ ਇਹ ਵਾਯੂਮੰਡਲ ਦੀਆਂ ਗਤੀਵਿਧੀਆਂ ਨੂੰ ਮਾਪਣ, ਬਿਜਲੀ ਦੀ ਰੀਅਲਟਾਈਮ ਮੈਪਿੰਗ ਅਤੇ ਮੌਸਮ ਸੰਬੰਧੀ ਖ਼ਤਰਿਆਂ ਦਾ ਪਤਾ ਲਗਾਉਣ ਲਈ ਸੱਤ ਯੰਤਰਾਂ ਨਾਲ ਲੈਸ ਹੈ। ਹੁਣ ਮੌਸਮ ਅਤੇ ਸੂਰਜੀ ਤੂਫਾਨਾਂ ਬਾਰੇ ਮਿਲੇਗੀ ਸਹੀ ਜਾਣਕਾਰੀ ਦੇਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ