ਜੰਮੂ-ਕਸ਼ਮੀਰ 'ਚ ਮੁੱਠਭੇੜ ਵਿਚ 2 ਹੋਰ ਅੱਤਵਾਦੀ ਢੇਰ
ਡੋਡਾ, (ਜੰਮੂ-ਕਸ਼ਮੀਰ), 26 ਜੂਨ-ਡੋਡਾ ਜ਼ਿਲ੍ਹੇ ਦੇ ਗੰਡੋਹ, ਭਦਰਵਾਹ ਸੈਕਟਰ ਵਿਚ ਚੱਲ ਰਹੇ ਸੰਯੁਕਤ ਆਪਰੇਸ਼ਨ ਵਿਚ 2 ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਏ.ਡੀ.ਜੀ.ਪੀ. ਜੰਮੂ ਨੇ ਇਹ ਜਾਣਕਾਰੀ ਦਿੱਤੀ।