JALANDHAR WEATHER

ਜਨਾਬ ਇਕਬਾਲ ਮੁਹੰਮਦ ਵਲੋਂ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕ

ਕਟਾਰੀਆਂ, 17 ਜੂਨ (ਪ੍ਰੇਮੀ ਸੰਧਵਾਂ)-ਇਸਲਾਮੀਆ ਵੈਲਫੇਅਰ ਸੇਵਾ ਸੋਸਾਇਟੀ ਫਰਾਲਾ ਵਲੋਂ ਬਕਰੀਦ ਦੇ ਮਨਾਏ ਗਏ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਜਨਾਬ ਇਕਬਾਲ ਮੁਹੰਮਦ ਨੇ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਤੇ ਜਨਮ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਸਕਣ। ਇਸ ਮੌਕੇ ਗੱਬਰਦੀਨ, ਸਲਾਮੁਦੀਨ, ਫਤਿਹ ਦੀਨ, ਲੱਡੂ, ਸਾਬਕਾ ਸਰਪੰਚ ਜਥੇਦਾਰ ਹਰਭਜਨ ਸਿੰਘ ਅਟਵਾਲ, ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ