ਵਿਰੋਧੀਆਂ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਕੱਲ ਤੱਕ ਮੁਲਤਵੀ
![](/cmsimages/20240626/4557285__raman psd.jpg)
ਨਵੀਂ ਦਿੱਲੀ, 26 ਜੂਨ-ਵਿਰੋਧੀਆਂ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਕਾਰਵਾਈ ਭਲਕੇ 27 ਜੂਨ ਤੱਕ ਰੋਕ ਦਿੱਤੀ ਹੈ।