JALANDHAR WEATHER

ਜੰਮੂ-ਕਸ਼ਮੀਰ: ਅਚਾਨਕ ਹੋਏ ਗ੍ਰਨੇਡ ਧਮਾਕੇ ’ਚ ਫ਼ੌਜੀ ਗੰਭੀਰ ਜ਼ਖਮੀ

ਸ੍ਰੀਨਗਰ, 26 ਜੂਨ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਅੱਜ ਇਕ ਕੈਂਪ ਦੇ ਅੰਦਰ ਅਚਾਨਕ ਗ੍ਰਨੇਡ ਧਮਾਕੇ ’ਚ ਇਕ ਫ਼ੌਜੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸਿਪਾਹੀ ਇਕ ਸਿਖਲਾਈ ਗ੍ਰਨੇਡ ਨੂੰ ਸੰਭਾਲ ਰਿਹਾ ਸੀ, ਜੋ ਦੀਯਾਨੀ ਵਿਖੇ ਕੈਂਪ ਦੇ ਅੰਦਰ ਉਸ ਦੇ ਹੱਥ ਵਿਚ ਫੱਟ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਨੂੰ ਸਾਂਬਾ ਦੇ ਮਿਲਟਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ