JALANDHAR WEATHER

ਖੇਮਕਰਨ ਪੁਲਿਸ ਨੇ 50 ਗ੍ਰਾਮ ਆਈਸ ਡਰੱਗ ਸਮੇਤ ਦੋਸ਼ੀ ਕਾਬੂ ਕੀਤਾ

ਖੇਮਕਰਨ,26 ਜੂਨ(ਰਾਕੇਸ਼ ਬਿੱਲਾ)-ਖੇਮਕਰਨ ਥਾਣੇ ਦੀ ਪੁਲਿਸ ਪਾਰਟੀ ਨੇ ਕੱਲ੍ਹ ਗਸ਼ਤ ਦੋਰਾਨ ਕੱਸਬੇ ਦੇ ਬਾਹਰਵਾਰ ਏ.ਐਸ.ਆਈ ਸਾਹਿਬ ਸਿੰਘ ਦੀ ਅਗਵਾੰਈ 'ਚ ਗਸ਼ਤ ਦੋਰਾਨ ਬੀ.ਐਸ.ਐਫ ਹੈਡਕੁਆਟਰ ਨਜ਼ਦੀਕ ਪੈਂਦੇ ਕੰਡਾ ਮੋੜ ਤੋਂ ਸ਼ੱਕ ਦੇ ਅਧਾਰ ਤੇ ਕਾਬੂ ਕੀਤੇ ਇਕ ਵਿਅਕਤੀ ਤੋਂ 50 ਗ੍ਰਾਮ ਆਈਸ ਨਸ਼ਾ ਬ੍ਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।ਦੋਸ਼ੀ ਦੀ ਪਹਿਚਾਣ ਦਿਲਬਾਗ ਸਿੰਘ ਵਾਸੀ ਪਿੰਡ ਭੂਰਾ ਕੋਹਨਾ ਵਜੋਂ ਹੋਈ ਹੈ।ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ