JALANDHAR WEATHER

ਸ਼੍ਰੋਮਣੀ ਅਕਾਲੀ ਦਲ ਹੈ ਇਕਜੁੱਟ- ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 26 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਦਾ ਅਧਿਕਾਰਤ ਚੈਨਲ ਵਿਚਾਰ ਪੇਸ਼ ਕਰਨ ਲਈ ਖੁੱਲ੍ਹਦਾ ਹੈ ਤਾਂ ਹਰ ਕਿਸੇ ਦੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਉਹ ਪਾਰਟੀ ਮੰਚ ’ਤੇ ਆਪਣੇ ਵਿਚਾਰ ਪੇਸ਼ ਕਰਨ, ਜੋ ਕਿ ਹੋਰ ਵੀ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਕਜੁੱਟ ਹੈ ਤੇ ਜੇਕਰ ਇਕ ਜਾਂ ਦੋ ਵਿਅਕਤੀ ਅਲੱਗ ਅਲੱਗ ਹਨ ਤਾਂ ਉਹ ਬਗਾਵਤ ਨਹੀਂ ਹੈ ਕਿਉਂਕਿ ਕਿਸੇ ਦਾ ਵੀ ਮਤਭੇਦ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਕਿਹੜੀਆਂ ਕੇਂਦਰ ਜਾਂ ਸੂਬਾ ਸਰਕਾਰਾਂ ਪਾਰਟੀ ਨੂੰ ਨੇਤਾ ਰਹਿਤ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਇਸ ਬਾਰੇ ਪਾਰਟੀ ਨੇ ਕੱਲ੍ਹ ਮਤੇ ਵਿਚ ਸਭ ਕੁਝ ਦੱਸਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ