ਕੰਚਨਜੰਗਾ ਰੇਲ ਹਾਦਸੇ, ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ
![](/cmsimages/20240617/4549729__gggg 1.jpg)
ਦਾਰਜੀਲਿੰਗ (ਪੱਛਮੀ ਬੰਗਾਲ), 17 ਜੂਨ-ਰੰਗਾਪਾਨੀ ਸਟੇਸ਼ਨ ਦੇ ਕੋਲ ਇਕ ਮਾਲ ਰੇਲਗੱਡੀ ਅਤੇ ਕੰਚਨਜੰਗਾ ਐਕਸਪ੍ਰੈਸ ਵਿਚਾਲੇ ਹੋਈ ਟੱਕਰ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਐਨ.ਡੀ.ਆਰ.ਐਫ. ਦੀ ਟੀਮ ਮਲਬਾ ਹਟਾਉਣ ਵਿਚ ਲੱਗੀ ਹੋਈ ਹੈ।