JALANDHAR WEATHER

ਅਮਰੀਕਾ ਦੇ ਐਨ.ਐਸ.ਏ. ਜੇਕ ਸੁਲੀਵਨ ਨੇ ਦਿੱਲੀ ਵਿਚ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 17 ਜੂਨ-ਅਮਰੀਕਾ ਦੇ ਐਨ.ਐਸ.ਏ. ਜੇਕ ਸੁਲੀਵਨ ਨੇ ਦਿੱਲੀ ਵਿਚ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਉਹ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਇਕ ਵਿਆਪਕ ਲੜੀ 'ਤੇ ਇਕ ਵਿਆਪਕ ਚਰਚਾ ਕੀਤੀ ਗਈ। ਇਹ ਜਾਣਕਾਰੀ ਈ.ਐਮ.ਏ ਡਾ. ਐਸ ਜੈਸ਼ੰਕਰ ਰਾਹੀਂ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ