JALANDHAR WEATHER

ਘਰ ਦੀ ਮਾਲਕਣ ਨੂੰ ਬੰਧੀ ਬਣਾ ਕੁੱਟਮਾਰ ਕਰਕੇ ਕੀਤੀ 25 ਲੱਖ ਦੀ ਲੁੱਟ, ਪੁਲਿਸ ਵਲੋਂ ਜਾਚ ਸ਼ੁਰੂ

ਸਾਹਨੇਵਾਲ, 17 ਜੂਨ (ਹਨੀ ਚਾਠਲੀ)-ਥਾਣਾ ਸਾਹਨੇਵਾਲ ਅਧੀਨ ਪੈਂਦੇ ਰਾਮਗੜ ਚੌਂਕ ਦੇ ਨਜ਼ਦੀਕ ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਵਲੋਂ ਘਰ 'ਚ ਦਾਖ਼ਲ ਹੋ ਕੇ ਘਰ ਦੇ ਅੰਦਰ ਰਹਿ ਰਹੀ ਘਰ ਦੀ ਮਾਲਕਣ ਕਰਮਜੀਤ ਕੌਰ ਨੂੰ ਬੰਧੀ ਬਣਾ ਉਸਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਘਰ 'ਚ ਪਏ 25 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਥਾਣਾ ਸਾਹਨੇਵਾਲ ਦੇ ਐਸ.ਐਚ.ਓ ਜਗਦੇਵ ਸਿੰਘ ਵਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ