10ਰਾਜਾਸਾਂਸੀ 'ਚ 13 ਸੀਟਾਂ 'ਚੋਂ 9 'ਤੇ 'ਆਪ' ਦੀ ਹੋਈ ਜਿੱਤ
ਰਾਜਾਸਾਂਸੀ, 21 ਦਸੰਬਰ (ਹਰਦੀਪ ਸਿੰਘ ਖੀਵਾ)-ਨਗਰ ਪੰਚਾਇਤ ਰਾਜਾਸਾਂਸੀ ਦੀਆਂ ਹੋਈਆਂ ਚੋਣਾਂ ਵਿਚ 13 ਵਿਚੋਂ 9 ਵਾਰਡਾਂ ਦੇ ਆਮ ਆਦਮੀ ਪਾਰਟੀ ਦੇ ਉੁਮੀਦਵਾਰ ਜੇਤੂ ਰਹੇ। 2 ਵਾਰਡਾਂ ਉਤੇ ਭਾਜਪਾ, 1 ਕਾਂਗਰਸ ਅਤੇ 1 ਵਾਰਡਾ ਉਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ। ਅੱਜ ਦੇ ਚੋਣ ਨਤੀਜਿਆਂ ਦੌਰਾਨ ਰਾਜਾਸਾਂਸੀ ਦੀਆਂ ਵਾਰਡਾਂ ਦੇ ਵੇਰਵੇ ਵਿਚ ਵਾਰਡ ਨੰਬਰ...
... 12 minutes ago