13ਪੰਜਾਬ ਬੰਦ ਦੌਰਾਨ ਨਾਭਾ ਦੇ ਬਾਜ਼ਾਰਾਂ 'ਚ ਪਸਰਿਆ ਰਿਹਾ ਸਨਾਟਾ
ਨਾਭਾ (ਪਟਿਆਲਾ), 30 ਦਸੰਬਰ (ਜਗਨਾਰ ਸਿੰਘ ਦੁਲੱਦੀ)-ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਦੁਕਾਨਦਾਰਾਂ ਵਲੋਂ ਕਿਸਾਨਾਂ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ। ਨਾਭਾ ਦਾ ਮੁੱਖ ਸਦਰ ਬਾਜ਼ਾਰ, ਭਾਵੜਾ ਬਾਜ਼ਾਰ ਅਤੇ ਭੀਖੀ...
... 5 hours 48 minutes ago