24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਦੋਆਬਾ ਪ੍ਰੈੱਸ ਕਲੱਬ ਨੂਰਮਹਿਲ 'ਚ ਸਰਬਸੰਮਤੀ ਨਾਲ ਨਰਿੰਦਰ ਭੰਡਾਲ ਨੂੰ ਪ੍ਰਧਾਨ ਬਣਾਇਆ

ਅਜੀਤ ਡੈਸਕ 26-03-2026
ਨੂਰਮਹਿਲ 25 ਮਾਰਚ ( ਤਜਿੰਦਰ ਕੁਮਾਰ ) ਅੱਜ ਦੋਆਬਾ ਪ੍ਰੈਸ ਕਲੱਬ ਨੂਰਮਹਿਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ¢ ਜਿਸ ਵਿਚ ਸਰਬਸੰਤੀ ਨਾਲ ਮਤਾ ਪਾਸ ਕਰਨ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ¢ ਜਿਸ ਵਿਚ ਜਸਵੀਰ ਸਿੰਘ ਸਰਪ੍ਰਸਤ ,ਪ੍ਰਧਾਨ ਨਰਿੰਦਰ ਭੰਡਾਲ , ਚੇਅਰਮੈਨ ਗੋਪਾਲ ਸ਼ਰਮਾਂ , ਵਾਇਸ ਚੇਅਰਮੈਨ ਮਨਦੀਪ ਸ਼ੁਕਲਾ , ਵਾਇਸ ਪ੍ਰਧਾਨ ਸਤਨਾਮ ਕੁਮਾਰ ਉਰਫ ਸੋਨੂੰ ,ਕੈਸ਼ੀਅਰ , ਤਜਿੰਦਰ ਕੁਮਾਰ , ਵਿਜੈ ਕੁਮਾਰ ਮੁੱਖ ਸਲਾਹਕਾਰ , ਵਰਿੰਦਰ ਕੁਮਾਰ ਵਿੱਕੀ ਤੇ ਮਲਕੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ¢ ਅਤੇ ਇਸ ਮÏਕੇ ਸਾਰੇ ਪੱਤਰਕਾਰ ਭਾਈਚਾਰੇ ਨੇ ਨਰਿੰਦਰ ਭੰਡਾਲ ਜੀ ਨੂੰ ਕਲੱਬ ਦਾ ਪ੍ਰਧਾਨ ਬਣਨ ਤੇ ਵਧਾਈਆਂ ਵੀ ਦਿੱਤੀਆਂ ¢
ਪਿਛਲੀ ਖ਼ਬਰ 'ਆਪ' ਵਲੋਂ ਬਲਾਕ ਸੰਮਤੀ ਸ਼ਾਹਕੋਟ ਦੀ ਚੇਅਰਮੈਨੀ ਜਿੱਤਣ ਉਪਰੰਤ ਕੱਢਿਆ ਗਿਆ ਜੇਤੂ ਜਲੂਸ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਸਾਬਕਾ ਚੇਅਰਮੈਨ ਸਿੱਧੂਪੁਰ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।