31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਉੱਤਰੀ ਸਾਈਪ੍ਰਸ ਦੇ ਤੱਟ ’ ਤੇ ਕਿਸ਼ਤੀ ਡੁੱਬੀ -8 ਮੌਤਾਂ -270 ਯਾਤਰੀ ਸਨ ਸਵਾਰ

ਬੋਡਰਮ (ਤੁਰਕੀ), 30 ਅਗਸਤ (ਏਜੰਸੀ)-ਉੱਤਰੀ ਸਾਈਪ੍ਰਸ ਦੇ ਤੱਟ ਨੇੜੇ ਲਗਭਗ 270 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। ਤੁਰਕੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ।

ਅਜੀਤ ਡੈਸਕ 31-08-2026
ਬੋਡਰਮ (ਤੁਰਕੀ), 30 ਅਗਸਤ (ਏਜੰਸੀ)-ਉੱਤਰੀ ਸਾਈਪ੍ਰਸ ਦੇ ਤੱਟ ਨੇੜੇ ਲਗਭਗ 270 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। ਤੁਰਕੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਉੱਤਰੀ ਸਾਈਪ੍ਰਸ ਦੇ ਪ੍ਰਧਾਨ ਮੰਤਰੀ ਉਨਲ ਉਸਟਲ ਨੇ ਤੁਰਕੀ ਦੇ ਸਰਕਾਰੀ ਟੀ.ਆਰ.ਟੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਲਗਭਗ 237 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਸਟਲ ਨੇ ਕਿਹਾ ਕਿ ਖਰਾਬ ਮੌਸਮ ਕਾਰਨ, ਕਿਸ਼ਤੀ ਰਵਾਨਾ ਹੋਣ ਦੇ 15 ਮਿੰਟਾਂ ਦੇ ਅੰਦਰ-ਅੰਦਰ ਪਾਣੀ ਵਿਚ ਡੁੱਬਣ ਲੱਗ ਪਈ। ਉਨ੍ਹਾਂ ਅੱਗੇ ਕਿਹਾ ਕਿ ਮਦਦ ਲਈ ਐਮਰਜੈਂਸੀ ਕਾਲ ਇਸ ਤੋਂ ਥੋੜ੍ਹੀ ਦੇਰ ਬਾਅਦ ਕੀਤੀ ਗਈ।
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ ਅੱਗ ਬੁਝਾਊ ਅਮਲੇ ਵਲੋਂ ਚੈਰਿਟੀ ਲਈ ਕਰਵਾਏ ਗਏ ਸਮਾਗਮ ’ਚ ਬੱਚਿਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।