02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਮਰੀਕਾ ਦਾ ਐਫ-35 ਜੰਗੀ ਜਹਾਜ਼ ਤਬਾਹ, ਪਾਇਲਟ ਜ਼ਖਮੀ

ਅਮਰੀਕਾ ਦਾ ਐਫ-35 ਜੰਗੀ ਜਹਾਜ਼ ਤਬਾਹ, ਪਾਇਲਟ ਜ਼ਖਮੀ

ਅਜੀਤ ਡੈਸਕ 02-08-2026

ਸੈਕਰਾਮੈਂਟੋ, 1 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸੈਨ ਡਿਏਗੋ ਦੇ ਇਕ ਫੌਜੀ ਅੱਡੇ ’ਤੇ ਇਕ ਐਫ-35 ਲੜਾਕੂ ਜਹਾਜ਼ ਤਬਾਹ ਹੋ ਗਿਆ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਹਾਦਸਾ ਮਰੀਨ ਕੋਰ ਏਅਰ ਸਟੇਸ਼ਨ ਮੀਰਾਮਾਰ ’ਤੇ ਹੋਇਆ। ਏਅਰ ਬੇਸ ਦੇ ਬੁਲਾਰੇ, ਫਸਟ ਲੈਫਟੀਨੈਂਟ ਬਲੇਕ ਸਟਾਰਬੱਕ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ  ਪਾਇਲਟ ਜਹਾਜ਼ ਤੋਂ ਬਾਹਰ ਨਿਕਲਣ ਵਿਚ ਸਫਲ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ| 

ਪਿਛਲੀ ਖ਼ਬਰ ਸਪੇਨ-ਮੋਰੱਕੋ ਸਰਹੱਦੀ ਸੰਕਟ ’ਚ 67 ਮੌਤਾਂ, ਸਪੇਨ ਬੈਰੀਅਰ ਬਣਾਏਗਾ ਅਗਲੀ ਖ਼ਬਰ ਈਰਾਨੀ ਹਮਲੇ ’ਚ ਸ਼ਹੀਦ ਹੋਈ ਭਾਰਤੀ ਮੂਲ ਦੀ ਅਮਰੀਕੀ ਸੈਨਿਕ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।