28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸੰਗਰੂਰ ਦਾ ਪ੍ਰੀਤ ਸਿੰਘ ਬਣਿਆ ਵਿੰਡਮ ਸਿਟੀ ਕੌਂਸਲ ਮੇਅਰ <br/>

ਅਜੀਤ ਡੈਸਕ 26-03-2026
ਮੈਲਬੌਰਨ, 25 ਮਾਰਚ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟੇ੍ਰਲੀਆ ਦੇ ਸੂਬੇ ਵਿਕਟੋਰੀਆ 'ਚ ਸਥਿਤ ਵਿੰਡਮ ਸਿਟੀ ਕੌਂਸਲ ਦੇ ਇਤਿਹਾਸ ਵਿਚ ਇਕ ਨਵਾਂ ਪੰਨਾ ਉਸ ਵੇਲੇ ਜੁੜ ਗਿਆ, ਜਦੋਂ ਬੀਤੇ ਦਿਨੀ ਹੋਈ ਕੌਂਸਲ ਮੀਟਿੰਗ ਦੌਰਾਨ ਕਾਰਜਕਾਰੀ ਮੇਅਰ ਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਵਿੰਡਮ ਸਿਟੀ ਦਾ ਨਵਾਂ ਮੇਅਰ ਚੁਣ ਲਿਆ ਗਿਆ | ਪ੍ਰੀਤ ਸਿੰਘ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਨਾਲ ਹੈ | ਉਨ੍ਹਾਂ ਨੇ ਆਪਣੀ ਸਿੱਖਿਆ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ | ਉਹ ਆਸਟ੍ਰੇਲੀਆ 'ਚ ਇਕ ਵਿਦਿਆਰਥੀ ਵਜੋਂ ਆਏ ਸਨ ਤੇ ਆਪਣੀ ਮਿਹਨਤ, ਲਗਨ ਤੇ ਯੋਗਤਾ ਦੇ ਸਦਕਾ ਇਸ ਉੱਚੇ ਅਹੁਦੇ ਤੱਕ ਪਹੁੰਚੇ ਹਨ | ਉਨ੍ਹਾਂ ਦੀ ਇਸ ਚੋਣ ਨਾਲ ਆਸਟ੍ਰੇਲੀਆ 'ਚ ਵੱਸਦੇ ਭਾਰਤੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦÏੜ ਗਈ ਹੈ |

ਪਿਛਲੀ ਖ਼ਬਰ ਭਾਰਤ ਮੰਡਪਮ ਵਿਖੇ ਦਿੱਲੀ ਦੇ ਅੰਤਰਰਾਸ਼ਟਰੀ ਫਿਲਮ ਅਗਲੀ ਖ਼ਬਰ ਅਮਰੀਕੀ ਸਰਕਾਰ ਵਲੋਂ ਨੀਤੀ ਮਾਹਿਰ ਟੈਲਿਸ ਵਿਰੁੱਧ ਲੱਗੇ ਗੰਭੀਰ ਦੋਸ਼ ਰੱਦ ਕਰਨ ਤੋਂ ਨਾਂਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।