ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ ਲੈਂਦਾ ਹੋਇਆ ਭਾਰਤ ਦੇ ‘ਏ-ਆਈ ਕਿਡ’ ਵਜੋਂ ਮਸ਼ਹੂਰ 17 ਸਾਲਾ ਰਾਉਲ ਜੌਨ ਅਜੂ। ਜਿਸਨੇ ਇਸ ਸਾਲ ਆਪਣਾ ਸਟਾਰਟਅੱਪ ਸ਼ੁਰੂ ਕੀਤਾ ਹੈ, ਜਿਸ ’ਚ ਕੁੱਲ 15 ਲੋਕ ਕੰਮ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਪਿਤਾ ਨੂੰ ਵੀ ਕੰਪਨੀ ’ਚ ਕੰਮ ਕਰਨ ਬਦਲੇ ਹਰ ਮਹੀਨੇ 2 ਲੱਖ ਰੁਪਏ ਤਨਖਾਹ ਦਿੰਦਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੈਲਫੀ
ਅਜੀਤ ਡੈਸਕ
28-11-2026