18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਡੋਨੇਸ਼ੀਆ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

ਅਜੀਤ ਡੈਸਕ 07-03-2026
ਜਕਾਰਤਾ, 6 ਮਾਰਚ (ਏਜੰਸੀ)-ਇੰਡੋਨੇਸ਼ੀਆ ਦੇ ਸੰਚਾਰ ਤੇ ਡਿਜੀਟਲ ਮਾਮਲਿਆਂ ਦੇ ਮੰਤਰੀ ਮਿਊਤਿਆ ਹਾਫਿਦ ਨੇ ਕਿਹਾ ਕਿ ਦੇਸ਼ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਹੋਵੇਗੀ | ਮੀਡੀਆ ਨੂੰ ਦਿੱਤੇ ਇਕ ਬਿਆਨ 'ਚ, ਹਾਫਿਦ ਨੇ ਕਿਹਾ ਕਿ ਉਸਨੇ ਹੁਣੇ ਇਕ ਸਰਕਾਰੀ ਨਿਯਮ 'ਤੇ ਦਸਤਖਤ ਕੀਤੇ ਹਨ ਜਿਸਦਾ ਮਤਲਬ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਯੂਟਿਊਬ, ਟਿੱਕਟੋਕ, ਫੇਸਬੁੱਕ, ਇੰਸਟਾਗ੍ਰਾਮ, ਐਕਸ, ਬਿਗੋ ਲਾਈਵ ਤੇ ਰੋਬਲੋਕਸ ਵਰਗੇ ਡਿਜੀਟਲ ਪਲੇਟਫਾਰਮਾਂ 'ਤੇ ਖਾਤੇ ਨਹੀਂ ਬਣਾ ਸਕਣਗੇ |

ਪਿਛਲੀ ਖ਼ਬਰ ਕੌਮਾਂਤਰੀ ਭਾਈਚਾਰਾ ਬਣਾਵੇ ਭਾਰਤ 'ਤੇ ਸਿੰਧੂ ਜਲ ਸੰਧੀ ਦੀ ਪਾਲਣਾ ਲਈ ਦਬਾਅ-ਰਾਜਦੂਤ ਅਹਿਮਦ <br/> ਅਗਲੀ ਖ਼ਬਰ ਮਾਂ ਤੇ ਤਿੰਨ ਬੱਚਿਆਂ ਦੇ ਕਾਤਲ ਨੂੰ ਉਮਰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।