05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

-ਥਾਈਲੈਂਡ ਓਪਨ - ਸਾਤਵਿਕ-ਚਿਰਾਗ ਫਾਈਨਲ ਵਿਚ ਪਹੁੰਚੇ

ਅਜੀਤ ਡੈਸਕ 17-05-2026

ਬੈਂਕਾਕ, 16 ਮਈ (ਪੀ.ਟੀ.ਆਈ.)-ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਤਿੰਨ ਗੇਮਾਂ ਦੇ ਰੋਮਾਂਚਕ ਮੈਚ ਵਿਚ ਮਲੇਸ਼ੀਆ ਦੇ ਗੋਹ ਜੀ ਫੇਈ ਅਤੇ ਨੂਰ ਇਜ਼ੂਦੀਨ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਪ੍ਰਵੇਸ਼ ਕੀਤਾ¢ਵਿਸ਼ਵ ਦੇ ਚÏਥੇ ਨੰਬਰ ਦੇ ਖਿਡਾਰੀ ਸਾਤਵਿਕ ਅਤੇ ਚਿਰਾਗ ਨੇ ਨÏਵੇਂ ਸਥਾਨ ਦੀ ਮਲੇਸ਼ੀਆ ਦੀ ਜੋੜੀ ਨੂੰ 82 ਮਿੰਟਾਂ ਵਿੱਚ 19-21, 22-20, 21-16 ਨਾਲ ਹਰਾਇਆ¢ਭਾਰਤੀ ਜੋੜੀ ਨੇ 2019 ਅਤੇ 2024 ਵਿੱਚ ਖਿਤਾਬ ਜਿੱਤਿਆ ਸੀ ਅਤੇ ਤੀਜੀ ਵਾਰ ਫਾਈਨਲ ਵਿੱਚ ਪਹੁੰਚੀ ਹੈ |

ਪਿਛਲੀ ਖ਼ਬਰ ਜਲਵਾਯੂ ਪਰਿਵਰਤਨ ਦੁਨੀਆ ਭਰ ਦੀਆਂ ਨਦੀਆਂ ਵਿਚ ਆਕਸੀਜਨ ਦੇ ਪੱਧਰ ਨੂੰ ਘਟਾ ਰਿਹਾ-ਵਿਗਿਆਨੀ -ਭਾਰਤ 'ਤੇ ਵੀ ਹੋ ਰਿਹਾ... ਅਗਲੀ ਖ਼ਬਰ ਐਬਟਸਫੋਰਡ ਦੇ ਪੰਜਾਬੀ ਪਹਿਲਵਾਨ ਨੇ ਅਮਰੀਕਾ 'ਚ ਜਿੱਤਿਆ ਚਾਂਦੀ ਦਾ ਤਗਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।