03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਦਾ ਦੂਜਾ ਮੁਕਾਬਲਾ ਹਾਂਗਕਾਂਗ ਨਾਲ ਅੱਜ

ਨਵੀਂ ਦਿੱਲੀ, 2 ਸਤੰਬਰ (ਯੂ. ਐਨ.

ਅਜੀਤ ਡੈਸਕ 03-09-2026
ਨਵੀਂ ਦਿੱਲੀ, 2 ਸਤੰਬਰ (ਯੂ.ਐਨ.ਆਈ.)-ਸੱਤ ਵਾਰ ਦੀ ਚੈਂਪੀਅਨ ਭਾਰਤ ਟੀਮ ਵੀਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ 2026 ਮਹਿਲਾ ਟੀ-20 ਏਸ਼ੀਆ ਕੱਪ ਦੇ ਆਪਣੇ ਦੂਜੇ ਗਰੁੱਪ ‘ਏ’ ਮੈਚ ਵਿਚ ਹਾਂਗਕਾਂਗ ਵਿਰੁੱਧ ਇਕ ਮਜ਼ਬੂਤ ਬੱਲੇਬਾਜ਼ੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।ਭਾਰਤ ਨੇ ਥਾਈਲੈਂਡ ਉਤੇ 94 ਦੌੜਾਂ ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਪਰ ਇਸ ਜਿੱਤ ਨੇ ਬੱਲੇ ਨਾਲ ਕੁਝ ਚਿੰਤਾਵਾਂ ਨੂੰ ਵੀ ਜ਼ਾਹਰ ਕੀਤਾ ਸੀ। ਅੱਧੇ ਪੜਾਅ ‘ਤੇ 101/2 ਤੱਕ ਪਹੁੰਚਣ ਤੋਂ ਬਾਅਦ ਭਾਰਤ ਨੇ ਸਿਰਫ 29 ਦੌੜਾਂ ‘ਤੇ ਸੱਤ ਵਿਕਟਾਂ ਗੁਆ ਦਿੱਤੀਆਂ ਅਤੇ ਆਪਣੀ ਪਾਰੀ 159/9 ‘ਤੇ ਖਤਮ ਕੀਤੀ।
ਪਿਛਲੀ ਖ਼ਬਰ ਲੁਧਿਆਣਾ ਵਲੋਂ ਮੁਹਾਲੀ ’ਤੇ ਇਕਪਾਸੜ ਜਿੱਤ ਦਰਜ ਅੰਮ੍ਰਿਤਸਰ ਨੇ ਵੀ ਫ਼ਾਜ਼ਿਲਕਾ ਨੂੰ 7 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਚੇਤਨਾ ਮਾਰਚ ਵਿਚ ਸ਼ਾਮਿਲ ਹੋਣ ਲਈ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।