21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

-ਆਈ.ਪੀ.ਐਲ.-ਸ੍ਰੀਲੰਕਾ ਬੋਰਡ ਤੋਂ ਤੁਸ਼ਾਰਾ ਨੇ ਮੰਗੀ ਮੁਆਫ਼ੀ

ਅਜੀਤ ਡੈਸਕ 11-04-2026

ਕੋਲੰਬੋ, 10 ਅਪ੍ਰੈਲ (ਪੀ.ਟੀ.ਆਈ.)-ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਤੁਸ਼ਾਰਾ, ਜਿਸਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਹਿੱਸਾ ਲੈਣ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨ. ਓ. ਸੀ.) ਦੇਣ ਤੋਂ ਇਨਕਾਰ ਕਰਨ 'ਤੇ ਆਪਣੇ ਕ੍ਰਿਕਟ ਬੋਰਡ ਨੂੰ ਅਦਾਲਤ ਵਿਚ ਚੁਣÏਤੀ ਦਿੱਤੀ ਸੀ, ਨੇ ਇਕ ਹੈਰਾਨੀਜਨਕ ਘਟਨਾਕ੍ਰਮ 'ਚ ਦੇਸ਼ ਦੀ ਪ੍ਰਬੰਧਕ ਸਭਾ ਤੋਂ ਮੁਆਫ਼ੀ ਮੰਗੀ ਹੈ ਤੇ ਹੁਣ ਆਪਣਾ ਕੇਸ ਵਾਪਸ ਲੈਣ 'ਤੇ ਵਿਚਾਰ ਕਰ ਰਿਹਾ ਹੈ | ਸ੍ਰੀਲੰਕਾ ਕ੍ਰਿਕਟ ਦੇ ਅੰਦਰਲੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਤੁਸ਼ਾਰਾ ਨੇ ਈ-ਮੇਲ ਰਾਹੀਂ ਬੋਰਡ ਨੂੰ ਆਪਣੀ ਮੁਆਫ਼ੀ ਮੰਗੀ, ਜਿਸ 'ਚ ਕਿਹਾ ਗਿਆ ਸੀ ਕਿ ਉਸਦਾ ਪ੍ਰਬੰਧਕ ਸਭਾ ਨੂੰ ਅਸੁਵਿਧਾ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਸੀ |

ਪਿਛਲੀ ਖ਼ਬਰ ਭਾਰਤੀ ਮਹਿਲਾ ਵ੍ਹੀਲਚੇਅਰ ਬਾਸਕਟਬਾਲ ਟੀਮ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਅਗਲੀ ਖ਼ਬਰ -ਏਸ਼ੀਆਈ ਮੁੱਕੇਬਾਜ਼ੀ-ਵਿਸ਼ਵਨਾਥ ਨੇ ਜਿੱਤਿਆ ਸੋਨ ਤਗਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।