ਟੱਲੇਵਾਲ, 31 ਮਾਰਚ (ਸੋਨੀ ਚੀਮਾ)-ਪੀ.ਪੀ.ਏ. ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਦੇ ਸੱਦੇ 'ਤੇ ਰਾਏਸਰ ਫੋਟੋਗ੍ਰਾਫੀ ਐਸੋਸੀਏਸਨ ਇਕਾਈ ਦੀ ਚੋਣ ਮਿੰਟੂ ਸਟੂਡੀਓ ਬੀਹਲਾ ਵਿਖੇ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਭਗਵੰਤ ਸਿੰਘ ਭੋਤਨਾ (ਦੀਪ ਸਟੂਡੀਓ ਭੋਤਨਾ) ਨੂੰ ਸਰਬਸੰਮਤੀ ਨਾਲ ਪ੍ਰਧਾਨ, ਕੈਸ਼ੀਅਰ ਨਵਦੀਪ ਟੱਲੇਵਾਲ, ਸੈਕਟਰੀ ਕੁਲਵਿੰਦਰ ਪੱਖੋਕੇ, ਜੁਆਇੰਟ ਸੈਕਟਰੀ ਜਗਤਾਰ ਗਿੱਲ ਨੂੰ ਚੁਣਿਆ ਗਿਆ | ਇਸ ਮੌਕੇ ਕੁਲਵਿੰਦਰ ਪੱਖੋਕੇ, ਸ਼ਰਮਾ ਰਾਏਸਰ, ਸੁਖਪਾਲ ਦਿਉਲ ਸ਼ਹਿਣਾ, ਹਰਪ੍ਰੀਤ ਰਾਏਸਰ, ਮਿੰਟੂ ਬੀਹਲਾ, ਮਾਨ ਠੀਕਰੀਵਾਲ, ਹਰਜੋਤ ਢਿੱਲਵਾਂ, ਬਿੰਦਰ ਟੱਲੇਵਾਲ ਆਦਿ ਹਾਜ਼ਰ ਸਨ |