ਨੰਬਰਦਾਰ ਨਛੱਤਰ ਸਿੰਘ ਸਪਰਾ ਹਰਦਾਸਪੁਰਾ ਦਾ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਮਹਿਲ ਕਲਾਂ, 20 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਆਗੂ ਲਖਵਿੰਦਰ ਸਿੰਘ ਸਪਰਾ ਦੇ ਵੱਡੇ ਭਰਾ ਨੰਬਰਦਾਰ ਨਛੱਤਰ ਸਿੰਘ ਸਪਰਾ ਹਰਦਾਸਪੁਰਾ (84) ਅੱਜ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਨੰਬਰਦਾਰ ਨਛੱਤਰ ਸਿੰਘ ਹਰਦਾਸਪੁਰਾ।
21-11-2026