21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹਰੀ ਓਮ ਇਲੈੱਕਟੋ੍ਰਹੋਮਿਓਪੈਥਿਕ ਸੈਂਟਰ ਵਿਖੇ ਮੁਫ਼ਤ ਚੈੱਕਅਪ ਕੈਂਪ 4 ਤੱਕ <br/>

ਅਜੀਤ ਡੈਸਕ 01-04-2026
ਬਰਨਾਲਾ, 31 ਮਾਰਚ (ਨਰਿੰਦਰ ਅਰੋੜਾ)-ਸਥਾਨਕ ਰਾਮ ਬਾਗ਼ ਰੋਡ ਵਿਖੇ ਸਥਿਤ ਹਰੀ ਓਮ ਇਲੈਕਟੋ੍ਰਹੋਮਿਓਪੈਥਿਕ ਸੈਂਟਰ ਵਿਖੇ ਮੁਫ਼ਤ ਚੈੱਕਅਪ ਕੈਂਪ 4 ਅਪ੍ਰੈਲ ਦਿਨ ਸ਼ਨੀਵਾਰ ਤੱਕ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਡਾ: ਹਰੀਸ਼ ਮਿੱਤਲ ਅਤੇ ਡਾ: ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਵਿਚ ਸ਼ੂਗਰ, ਮੋਟਾਪਾ, ਕੈਲਸਟਰੋਲ, ਦਮਾ ਸਾਹ, ਫੈਂਟੀ ਲੀਵਰ, ਲਕੋਰੀਆ, ਧਾਂਤ, ਸੁਪਨਦੋਸ਼, ਬੱਚੇਦਾਨੀ ਦੀਆਂ ਰਸੋਲੀਆਂ, ਗੁਰਦੇ ਅਤੇ ਪਿੱਤੇ ਦੀਆਂ ਪੱਥਰੀਆਂ ਆਦਿ ਦਾ ਇਲਾਜ ਬਿਨਾਂ ਆਪ੍ਰੇਸ਼ਨ ਤੋਂ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਚੈੱਕਅਪ ਦੇ ਨਾਲ-ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ |

ਪਿਛਲੀ ਖ਼ਬਰ ਰਾਏਸਰ ਫੋਟੋਗ੍ਰਾਫੀ ਐਸੋਸੀਏਸ਼ਨ ਇਕਾਈ ਦੀ ਚੋਣ ਹੋਈ-ਭਗਵੰਤ ਸਿੰਘ ਭੋਤਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ <br/> ਅਗਲੀ ਖ਼ਬਰ ਪ੍ਰਵਾਜ਼ ਥੀਏਟਰ ਵਲੋਂ ਵਿਸ਼ਵ ਰੰਗ ਮੰਚ ਦਿਵਸ ਮੌਕੇ ਨਾਟਕ 'ਉਸ ਨੂੰ ਕਹੀਂ' ਦਾ ਮੰਚਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।