21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹੰਡਿਆਇਆ ਵਿਖੇ ਅਸਮਾਨੀ ਬਿਜਲੀ ਡਿਗਣ ਕਾਰਨ ਬਿਜਲੀ ਸਪਲਾਈ ਰਹੀ ਬੰਦ

ਅਜੀਤ ਡੈਸਕ 01-04-2026
ਹੰਡਿਆਇਆ, 31 ਮਾਰਚ ( ਗੁਰਜੀਤ ਸਿੰਘ ਖੁੱਡੀ)-ਅੱਜ ਹੰਡਿਆਇਆ ਇਲਾਕੇ ਵਿਚ ਸਾਮ ਸਮੇ ਅਸਮਾਨ ਵਿਚ ਬੱਦਲ ਛਾ ਗਏ ਤੇ ਮੀਂਹ ਪਿਆ | ਇਸ ਮੀਂਹ ਨੇ ਸਰੋਂ, ਕਣਕ ਤੇ ਜੌਂਅ ਦੀ ਪੱਕੀ ਫਸਲ ਨੂੰ ਨੁਕਸਾਨ ਹੋਇਆ | ਕਿਸਾਨਾਂ ਦੀ ਸਰੋਂ ਦੀ ਕਟਾਈ ਕੀਤੀ ਤੇ ਕਟਾਈ ਕਰਨ ਵਾਲੀ ਫਸਲ ਦਾ ਨੁਕਸਾਨ ਹੋਇਆ | ਖੇਤਾਂ ਵਾਲੀ ਬਿਜਲੀ ਸਪਲਾਈ ਵਾਲੀ ਲਾਈਨ ਤੇ ਪਿੰਡ ਕੋਠੇ ਚੂੰਘਾ ਦੇ ਨੇੜੇ ਮਹਿਤੇ ਕੋਠਿਆ ਦੇ ਖੇਤਾਂ ਵਿਚ ਅਸਮਾਨੀ ਬਿਜਲੀ ਡਿਗਣ ਨਾਲ ਦਿਹਾਤੀ ਬਿਜਲੀ ਸਪਲਾਈ ਬੰਦ ਰਹੀ | ਪਾਵਰਕਾਮ ਹੰਡਿਆਇਆ ਦੇ ਜੇ. ਈ. ਇੰਜ: ਗੁਰਬਚਨ ਸਿੰਘ ਨੇ ਦੱਸਿਆ ਕਿ ਜਲਦੀ ਸਪਲਾਈ ਚਾਲੂ ਕੀਤੀ ਜਾਵੇਗੀ |
ਪਿਛਲੀ ਖ਼ਬਰ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵਲੋਂ ਸਿਲਾਈ ਸੈਂਟਰ ਦੇ 20ਵੇਂ ਸੈਸ਼ਨ ਦਾ ਉਦਘਾਟਨ <br/> ਅਗਲੀ ਖ਼ਬਰ ਆੜ੍ਹਤੀਆਂ ਵਲੋਂ ਕਮਿਸ਼ਨ 'ਚ ਵਾਧਾ ਨਾ ਹੋਣ ਤੱਕ ਖ਼ਰੀਦ ਬੰਦ ਰੱਖਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।