19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਦਸਹਿਰਾ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ

ਲੋਹਟਬੱਦੀ/ਅਹਿਮਦਗੜ੍ਹ, 19 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ, ਰਵਿੰਦਰ ਪੁਰੀ)- ਨਾਨਕਸਰ ਠਾਠ ਈਸ਼ਰ ਦਰਬਾਰ ਟਰੱਸਟ ਬੜੂੰਦੀ, ਪੱਤੀ ਰੋਕੋਂ (ਲੁਧਿਆਣਾ) ਦੇ ਸਰਪ੍ਰਸਤ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ (ਪਰਮ ਸੇਵਕ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ) ਵਾਲਿਆਂ ਦੇ ਦਸਹਿਰਾ ਸਮਾਗਮ ਮੌਕੇ ਅੱਜ ਵੱਡੀ ਗਿਣਤੀ ਸੰਗਤਾਂ ਦੇ ਨਾਲ-ਨਾਲ ਰਾਜਸੀ ਆਗੂ ਪੁੱਜੇ। ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ.

ਅਜੀਤ ਡੈਸਕ 20-11-2026
ਲੋਹਟਬੱਦੀ/ਅਹਿਮਦਗੜ੍ਹ, 19 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ, ਰਵਿੰਦਰ ਪੁਰੀ)- ਨਾਨਕਸਰ ਠਾਠ ਈਸ਼ਰ ਦਰਬਾਰ ਟਰੱਸਟ ਬੜੂੰਦੀ, ਪੱਤੀ ਰੋਕੋਂ (ਲੁਧਿਆਣਾ) ਦੇ ਸਰਪ੍ਰਸਤ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ (ਪਰਮ ਸੇਵਕ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ) ਵਾਲਿਆਂ ਦੇ ਦਸਹਿਰਾ ਸਮਾਗਮ ਮੌਕੇ ਅੱਜ ਵੱਡੀ ਗਿਣਤੀ ਸੰਗਤਾਂ ਦੇ ਨਾਲ-ਨਾਲ ਰਾਜਸੀ ਆਗੂ ਪੁੱਜੇ। ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਬੋਪਰਾਏ ਵਲੋਂ ਉੁਨ੍ਹਾਂ ਦੇ ਪੁੱਤਰ ਕਾਮਿਲ ਅਮਰ ਸਿੰਘ ਬੋਪਰਾਏ ਨੇ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਯਾਦ ’ਚ ਲੋੜੀਂਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਏਕੋਟ ਇੰਚਾਰਜ ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਸਾਬਕਾ ਵਿਧਾਇਕ ਗੁਰਮੀਤ ਸਿੰਘ ਕੁਲਾਰ, ਜਥੇਦਾਰ ਚੰਦ ਸਿੰਘ ਡੱਲਾ, ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ ਸੀਨੀ: ਅਕਾਲੀ ਆਗੂ, ਪ੍ਰਧਾਨ ਸੁਖਦੇਵ ਸਿੰਘ ਵਾਲੀਆ ਚੇਅਰਮੈਨ ਗੁਰੂ ਹਰਕ੍ਰਿਸ਼ਨ ਵਿਦਿਅਕ ਸੰਸਥਾਵਾਂ ਫੱਲੇਵਾ ਲ ਖੁਰਦ, ਗੁਰਦੀਪ ਸਿੰਘ ਗਰੇਵਾਲ, ਜੈਦੀਪ ਸਿੰਘ ਗਰੇਵਾਲ, ਜਗਜੀਤ ਸਿੰਘ ਢਿੱਲੋਂ, ਜਗਦੇਵ ਸਿੰਘ ਤੂਰ, ਬੀਬੀ ਹਰਦੇਵ ਕੌਰ ਧਾਰੀਵਾਲ, ਜਸਵਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਦਲਜੀਤ ਸਿੰਘ ਕੈਨੇਡਾ, ਅਮਰਜੀਤ ਸਿੰਘ ਬੜੂੰਦੀ ਪੀ.ਐੱਸ.ਪੀ.ਸੀ.ਐੱਲ, ਰਾਜਿੰਦਰ ਸਿੰਘ ਕਾਕਾ ਮਾਨ ਸਾਬਕਾ ਸਰਪੰਚ, ਸਿਕੰਦਰ ਸਿੰਘ ਮਾਨ, ਮਨਜੀਤ ਸਿੰਘ ਰੋਪੜ, ਦਿਲਬਾਗ ਸਿੰਘ ਬਾਘਾ ਸੇਖੋਂ, ਸੁਰਿੰਦਰ ਸਿੰਘ ਮਟੌਰ ਮੈਂਬਰ ਪੀ.ਏ.ਸੀ ਸ੍ਰੀ ਅਨੰਦਪੁਰ ਸਾਹਿਬ, ਬਾਬਾ ਗੁਰਮੇਲ ਸਿੰਘ ਨੀਲੂ ਬੜੂੰਦੀ, ਸਵਾਮੀ ਓਮਾ ਨੰਦ ਭੂਰੀ ਵਾਲੇ ਧਾਮ ਤਲਵੰਡੀ ਖੁਰਦ, ਗੁਰਮੇਲ ਸਿੰਘ ਸਿੱਧੂ, ਗੁਰਮਤਪਾਲ ਸਿੰਘ ਵਾਲੀਆ, ਬਾਬਾ ਸੁਖਵਿੰਦਰ ਸਿੰਘ ਸ਼ਾਂਤ, ਅੰਮ੍ਰਿਤਪਾਲ ਸਿੰਘ ਹੈਪੀ ਸੇਖੋਂ ਮੈਂਬਰ ਵਪਾਰ ਕਮਿਸ਼ਨ, ਮੇਜਰ ਬਹਾਦਰ ਸਿੰਘ ਪੰਨੂ, ਸੁਰਿੰਦਰ ਸਿੰਘ ਹੈਪੀ ਚੌਧਰੀ, ਮਾ: ਲਖਵੀਰ ਸਿੰਘ ਪੰਨੂ, ਉਜਾਗਰ ਸਿੰਘ ਸਿੱਧੂ, ਅਵਤਾਰ ਸਿੰਘ ਗਿੱਲ, ਸਾਬਕਾ ਸਰਪੰਚ ਬੀਬੀ ਬਲਦੇਵ ਕੌਰ ਬੜੂੰਦੀ, ਹਰਚੰਦ ਸਿੰਘ, ਬਸੰਤ ਸਿੰਘ ਖ਼ਾਲਸਾ, ਪ੍ਰਮੋਦ ਸਿੰਘ ਬਾਟਾ, ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਜੇਨ ਪੰਜਾਬ, ਜਗਤਾਰ ਸਿੰਘ, ਮਾਸਟਰ ਗੁਰਦੇਵ ਸਿੰਘ ਗਰੇਵਾਲ, ਸੈਕਟਰੀ ਅਵਤਾਰ ਸਿੰਘ, ਜੀਵਨ ਸਿੰਘ ਧਾਲੀਵਾਲ, ਗੁਰਜੀਤ ਸਿੰਘ ਸੇਖੋਂ ਐੱਸ.ਡੀ.ਓ, ਮੇਜਰ ਸਿੰਘ ਮਾਨ, ਐਡਵੋਕੇਟ ਰਮਨਦੀਪ ਸਿੰਘ ਵਾਲੀਆ, ਅਵਤਾਰ ਸਿੰਘ ਸੇਖੋਂ ਪੰਚ, ਰਾਜਿੰਦਰ ਸਿੰਘ ਬਿੰਦਰੀ, ਸੈਕਟਰੀ ਗੁਰਭੈ ਸਿੰਘ,ਲੱਕੀ ਜੌਲੀ, ਗੁਰਪਿੰਦਰ ਸਿੰਘ ਗਿੱਲ, ਨਿਰਭੈ ਸਿੰਘ ਮਾਨ, ਸੁਖਬੀਰ ਸਿੰਘ ਪ੍ਰੇਮ, ਗੁਰਵੰਤ ਸਿੰਘ ਰਿੰਪੀ ਮਲਕੀਤ ਸਵੀਟ ਸ਼ਾਪ ਵਾਲੇ, ਜਸਵਿੰਦਰ ਸਿੰਘ ਪੰਨੂ ਰਾਣਾ, ਪ੍ਰਧਾਨ ਅਮਰੀਕ ਸਿੰਘ, ਹਰਪਾਲ ਸਿੰਘ ਮਾਨ, ਜਸਪਾਲ ਸਿੰਘ ਪਾਲੀ ਧਾਲੀਵਾਲ, ਭੂਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਪੀ.ਐਸ.ਸੀ. ਦਫ਼ਤਰ ’ਚ ਕੁਝ ਵਿਅਕਤੀ ਜ਼ਬਰੀ ਹੋਏ ਦਾਖ਼ਲ ਸ਼ਿਕਾਇਤ ’ਤੇ ਕਰਾਂਗੇ ਪਰਚਾ ਦਰਜ-ਐਸ.ਪੀ. ਸਿਟੀ ਅਗਲੀ ਖ਼ਬਰ ਡੇਰਾ ਰਾਧਾ ਸੁਆਮੀ ਸਤਿਸੰਗ ਝੱਮਟ ਵਿਖੇ ਸਾਬਕਾ ਮੁੱਖ ਮੰਤਰੀ ਚੰਨੀ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।