ਕੁਹਾੜਾ, 23 ਜੂਨ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਹਲਕਾ ਸਾਹਨੇਵਾਲ ਦੇ ਸਰਕਲ ਕੂੰਮਕਲਾਂ ਦੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਅਨੁਸਾਰ ਹਰਚਰਨ ਸਿੰਘ ਜਿਉਣੇਵਾਲ, ਕੁਲਜੀਤ ਸਿੰਘ ਸੰਧੂ, ਜਗਦੇਵ ਸਿੰਘ ਗਿੱਲ, ਗੁਰਜੀਤ ਸਿੰਘ ਵਿਰਕ, ਹਰਪਾਲ ਸਿੰਘ ਗਰੇਵਾਲ, ਹਰਜੀਤ ਸਿੰਘ ਗਰਚਾ, ਤਰਲੋਕ ਸਿੰਘ ਹੈਪੀ, ਜ਼ੋਰਾਵਰ ਸਿੰਘ ਮਾਂਗਟ, ਪ੍ਰਗਟ ਸਿੰਘ ਸਵੈਚ, ਤੀਰਥ ਸਿੰਘ, ਇਕਬਾਲ ਸਿੰਘ ਸਵੈਚ, ਲਛਮਣ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਲੱਖੀ, ਜਸ਼ਨ ਗਰੇਵਾਲ, ਬਲਦੇਵ ਸਿੰਘ, ਅਮਰਿੰਦਰ ਸਿੰਘ, ਸ਼ਾਮ ਲਾਲ, ਇੰਦਰਜੀਤ ਸਿੰਘ (ਸਾਰੇ ਕੂਮਕਲਾਂ) ਅਮਰਜੀਤ ਸਿੰਘ, ਡਾਕਟਰ ਮਨਜੀਤ ਸਿੰਘ, ਜਸਪਾਲ ਸਿੰਘ, ਸਿਵਤਾਰ ਸਿੰਘ, ਹਰਜੀਤ ਸਿੰਘ, ਅਜਮੇਰ ਸਿੰਘ, ਬਲਵੀਰ ਸਿੰਘ, ਮਹਿੰਦਰਪਾਲ, ਮੋਹਣਦੀਪ, ਲਖਵੀਰ ਸਿੰਘ (ਸਾਰੇ ਬਲੀਏਵਾਲ), ਕੁਲਦੀਪ ਸਿੰਘ, ਨਵਪ੍ਰੀਤ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਮਨਜੋਤ ਸਿੰਘ, ਗੁਰਮਨ ਪ੍ਰਦੀਪ ਸਿੰਘ, ਜਸਵੀਰ ਸਿੰਘ (ਸਾਰੇ ਫਤਿਹਗੜ੍ਹ ਗੁਜਰਾਂ), ਧਰਮਪਾਲ ਸਿੰਘ , ਪਰਮਵੀਰ ਬੰਗੜ, ਕੁਲਦੀਪ ਸਿੰਘ, ਦਲਜੀਤ ਸਿੰਘ ਸਾਬਕਾ ਸਰਪੰਚ, ਮਨਪ੍ਰੀਤ ਸਿੰਘ, ਬੇਅੰਤ ਸਿੰਘ , ਸੁਖਬੀਰ ਸਿੰਘ (ਸਾਰੇ ਬੂਥਗੜ੍ਹ ਜੱਟਾਂ), ਨਿਰਮਲ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ,ਰਵਿੰਦਰ ਸਿੰਘ, ਸਿਕੰਦਰ ਸਿੰਘ (ਸਾਰੇ ਮਿਆਣੀ), ਦੇਸਰਾਜ , ਮਨਜੀਤ ਸਿੰਘ, ਨਰਦੀਪ ਸਿੰਘ , ਸੋਹਨ ਲਾਲ, ਪਰਸ਼ੋਤਮ ਗਿਰ, ਅਮਰੀਕ ਸਿੰਘ, ਜਸਮਨਾ ਗੋਸਮਾਮੀ (ਸਾਰੇ ਜਿਉਣੇਵਾਲ), ਛਿੰਦਰਪਾਲ ਸਾਬਕਾ ਸਰਪੰਚ, ਬਲਜਿੰਦਰ ਸਿੰਘਭੁਪਾਨਾ, ਅਸ਼ੋਕ ਕੁਮਾਰ, ਜਸਬੀਰ ਕੁਮਾਰ, ਜਗਦੀਪ ਸਿੰਘ, ਹਰਜੀਤ ਸਿੰਘ ਢਿੱਲੋ , ਹਰਮੇਸ਼ ਕੁਮਾਰ, ਕੁਲਬੀਰ ਕੁਮਾਰ (ਸਾਰੇ ਸਤਿਆਣਾ), ਭੁਪਿੰਦਰ ਸਿੰਘ, ਕੇਵਲ ਸਿੰਘ ਨੰਬਰਦਾਰ, ਨੰਗਲ ਸਿੰਘ, ਦੇਸ਼ ਰਾਜ (ਸਾਰੇ ਹਾਦੀਵਾਲ), ਸੁਖਦੇਵ ਸਿੰਘ, ਜਸਵੰਤ ਸਿੰਘ, ਲਖਬੀਰ ਸਿੰਘ ਗਿੱਲ, ਸਰਬਜੀਤ ਸਿੰਘ, ਸਤਿੰਦਰ ਪਾਲ ਸਿੰਘ, ਧਰਮਪਾਲ, ਰਾਮਲਾਲ (ਸਾਰੇ ਰਤਨਗੜ੍ਹ), ਕਸ਼ਮੀਰਾ ਸਿੰਘ, ਰਾਜ ਕੁਮਾਰ, ਗੁਰਜੀਤ ਸਿੰਘ, ਪਿਰਤਪਾਲ ਸਿੰਘ, ਸੁਖਜੀਤ ਸਿੰਘ, ਮੱਖਣ ਲਾਲ, ਮਲਕੀਤ ਸਿੰਘ (ਸਾਰੇ ਘਮਾਣਾ), ਜੋਗਾ ਸਿੰਘ ਸਾਬਕਾ ਸਰਪੰਚ, ਸਰਤਾਜ ਸਿੰਘ ਨੰਬਰਦਾਰ, ਕੇਵਲ ਤੀਰ, ਪਰਮਜੀਤ, ਹੇਮਪਾਲ, ਲੱਖਾ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ , ਰਮੇਸ਼ ਕੁਮਾਰ (ਸਾਰੇ ਕਾਲਸ ਕਲਾਂ), ਬਲਦੇਵ ਰਾਜ, ਹੁਸ਼ਿਆਰ ਸਿੰਘ , ਅਮਰਜੀਤ, ਕੁਲਵੀਰ ਸਿੰਘ, ਬਲਵੀਰ ਸਿੰਘ (ਸਾਰੇ ਕਾਲਸ ਖੁਰਦ), ਬਲਪ੍ਰੀਤ ਸਿੰਘ, ਮਲਕੀਤ ਸਿੰਘ, ਕਮਲਜੀਤ ਢਿੱਲੋ, ਪਵਨ ਕੁਮਾਰ, ਲਭਪ੍ਰੀਤ ਸਿੰਘ, ਜੋਬਨ ਪ੍ਰੀਤ, ਜਸਵੰਤ ਸਿੰਘ (ਸਾਰੇ ਫਤਿਹਗੜ੍ਹ ਜੱਟਾਂ), ਅਮਰਿੰਦਰ ਸਿੰਘ, ਦਰਬਾਰਾ ਸਿੰਘ ਰਜੂਲ, ਵਰਿੰਦਰ ਸਿੰਘ, ਭੁਪਿੰਦਰ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ (ਸਾਰੇ ਰਜੁਲ) ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਮਰ ਸਿੰਘ, ਮਨਜੀਤ ਸਿੰਘ , ਹਸਨ ਸਿੰਘ ਸਾਰੇ (ਭਮਾਂ ਖੁਰਦ), ਸਰੂਪ ਸਿੰਘ, ਤਰਲੋਚਨ ਸਿੰਘ , ਅਮਨਦੀਪ ਸਿੰਘ, ਕੁਲਵਿੰਦਰ ਸਿੰਘ , ਧਰਮਵੀਰ, ਪਾਲ ਸਿੰਘ ਨਾਗਰਾ (ਸਾਰੇ ਸ਼ੇਰੀਆਂ), ਜਸਵਿੰਦਰ ਸਿੰਘ, ਗੁਰਮੇਲ ਸਿੰਘ ਜਸਵਿੰਦਰ ਸਿੰਘ, ਪ੍ਰਭ ਜੋਤ ਸਿੰਘ, ਰੋਹਤ ਸਿੰਘ, ਸਤਿਨਾਮ ਸਿੰਘ, ਨਵਕਰਨ ਦੀਪ ਸਿੰਘ , ਜਿੰਦਰ ਸਿੰਘ, ਸੰਜੀਵ ਕੁਮਾਰ , ਮਨਪ੍ਰੀਤ ਸਿੰਘ, ਦਵਿੰਦਰ ਪਾਲ ਸਿੰਘ, ਰਮਨਦੀਪ ਸਿੰਘ (ਸਾਰੇ ਹਿਆਤਪੁਰਾ), ਸਤ ਨਰਾਇਣ, ਸਿਮਰਨਜੀਤ ਸਿੰਘ, ਸਰੀਨ ਕੁਮਾਰ , ਕੇਸ਼ਵ ਸ਼ੁਕਲਾ, ਲਖਬੀਰ ਸਿੰਘ, ਸੋਬਤ ਜੈਨ, ਰੋਹਤ ਜੈਨ , ਰਤਨ ਸਿੰਘ, ਹਰਪੇਸ ਜੈਨ (ਸਾਰੇ ਸਿੱਧੂਪੁਰ), ਸਰਖਾਬ ਸਿੰਘ ਗਰੇਵਾਲ, ਜੋਤ ਬੀ ਆਰ ਓ, ਕਰਨ ਚੌਹਾਨ, ਜ਼ੋਰਾ ਸਿੰਘ ਚੌਹਾਨ, ਦਲਜੀਤ ਸਿੰਘ, (ਸਾਰੇ ਮਾਹਲ ਘੂਮਾਣਾ) ਬਲਜੀਤ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ, ਰਾਮ ਸਿੰਘ ਹਰਕਮਲ ਸਿੰਘ (ਸਾਰੇ ਮਾੜੇਵਾਲ), ਮਨਦੀਪ ਸਿੰਘ, ਮਨਜੀਤ ਸਿੰਘ, ਸਵਰਨ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵੀਰ ਸਿੰਘ ਸੁਖਵਿੰਦਰ ਸਿੰਘ ਹਰਪ੍ਰੀਤ ਸਿੰਘ (ਸਾਰੇ ਪੰਜੇਟਾਂ), ਪਾਲ ਸਿੰਘ ਸਿੱਧੂ, ਪਾਲ ਸਿੰਘ ਫੌਜੀ, ਸੁਖਦੇਵ ਸਿੰਘ, ਹਰਨੇਕ ਸਿੰਘ, ਰਜਿੰਦਰ ਸਿੰਘ, ਸਤਿੰਦਰ ਸਿੰਘ (ਸਾਰੇ ਕੂੰਮ ਖੁਰਦ), ਅਜਮੇਰ ਸਿੰਘ, ਗੁਰਪ੍ਰੀਤ ਸਿੰਘ, ਸੁਖ, ਵਜੀਰ ਸਿੰਘ (ਸਾਰੇ ਮੱਲੇਵਾਲ), ਗੁਰਦੀਪ ਸਿੰਘ, ਨਿਰਮਲ ਸਿੰਘ, ਸੁਖਬੀਰ ਸਿੰਘ, ਲਖਵਿੰਦਰ ਸਿੰਘ, (ਸਾਰੇ ਗਹਿਲੇਵਾਲ) ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਪਿਆਰਾ ਸਿੰਘ, ਆਫਤਾਬ, ਮੁਖਤਿਆਰ ਸਿੰਘ, ਸਰਫਰਾਜ ਅਲੀ (ਸਾਰੇ ਰਾਏਪੁਰ), ਭੀਮ ਸਿੰਘ, ਰਾਜ ਸਿੰਘ , ਕੁਲਵਿੰਦਰ ਸਿੰਘ (ਸਾਰੇ ਸੰਘੇ) ਧਰਮਪਾਲ ਸਿੰਘ, ਸਿਮਰਨਜੀਤ ਸਿੰਘ, ਸਿਕੰਦਰ ਸਿੰਘ (ਸਾਰੇ ਬਹਾਦਰਪੁਰ) ਜਸਦੀਪ ਸਿੰਘ ਉਪਲਾਂ, ਸੁਰਿੰਦਰ ਸਿੰਘ, ਦਰਬਾਰਾ ਸਿੰਘ, ਕਰਮਜੀਤ ਸਿੰਘ ਤੇਜਿੰਦਰ ਸਿੰਘ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਮੇਜਰ ਸਿੰਘ, ਜੀਵਨ ਸਿੰਘ (ਸਾਰੇ ਭਮਾਂ ਕਲਾ) ਦਵਿੰਦਰ ਸਿੰਘ ਸਰਦੂਲ ਸਿੰਘ, ਗੁਰਿੰਦਰ ਸਿੰਘ, ਸੁਖਮੰਦਰ ਸਿੰਘ, ਸਮਸੇਰ ਸਿੰਘ ਗੁਰਿਕਬਾਲ ਸਿੰਘ ਸਾਰੇ ਪ੍ਰਤਾਪਗੜ, ਅਮਰ ਸਿੰਘ, ਬੂਟਾ ਸਿੰਘ, ਅਰਸ਼, ਲਖਵਿੰਦਰ ਸਿੰਘ ਮੱਘਰ ਸਿੰਘ, ਗੁਰਵਿੰਦਰ ਸਿੰਘ, (ਸਾਰੇ ਹਾੜੀਆਂ) ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਭੁਪਿੰਦਰ ਸਿੰਘ, ਮੇਵਾ ਸਿੰਘ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਮਨਜੋਤ ਗਿੱਲ, ਅਮਰਜੀਤ ਸਿੰਘ ਸਾਰੇ ਪ੍ਰਿਥੀਪੁਰ ਨੂੰ ਸਰਕਲ ਕੂੰਮਕਲਾਂ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ (ਬ) ਢਿੱਲੋਂ ਵਲੋਂ ਹਲਕਾ ਸਾਹਨੇਵਾਲ ਦੇ ਸਰਕਲ ਕੂੰਮਕਲਾਂ ਦੀ ਕੋਰ ਕਮੇਟੀ ਦੀ ਸੂਚੀ ਜਾਰੀ
ਅਜੀਤ ਡੈਸਕ
24-06-2026