ਮਾਨਸਾ, 19 ਅਕਤੂਬਰ- ਪਰਵਿੰਦਰ ਝੋਟਾ ਮਾਮਲੇ ’ਚ 3 ਮਹਿਲਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰ ਦੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ। 3 ਮਹਿਲਾ ਆਈ.ਏ.ਐੱਸ. ਅਧਿਕਾਰੀਆਂ ਦੀ ਗ਼ੈਰ-ਰਸਮੀ ਤੌਰ ’ਤੇ ਕਮੇਟੀ ਬਣਾਈ ਹੈ। ਕਮੇਟੀ 'ਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਸ਼ਾਮਲ ਹਨ। ਮਾਨਸਾ ਦੀ ਡੀ.ਸੀ.ਨਵਜੋਤ ਕੌਰ ਨੂੰ ਵੀ ਸ਼ਾਮਲ ਕੀਤਾ। ਕਮੇਟੀ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਜਾਰੀ ਹੈ।