24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੁਖਪ੍ਰੀਤ ਸਿੰਘ ਢਿੱਲੋਂ ਗੱਗੂ ਨੂੰ ਬਣਾਇਆ ਸੋਈ ਦਾ ਹਲਕਾ ਮੌੜ ਦਾ ਪ੍ਰਧਾਨ

ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)-ਹਲਕਾ ਮੌੜ ’ਚ ਟਕਸਾਲੀ ਅਕਾਲੀ ਪਰਿਵਾਰ ਵਜੋਂ ਪਛਾਣੇ ਜਾਂਦੇ ਜਥੇ: ਗੁਰਚਰਨ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਪੁੱਤਰ ਸੀ: ਅਕਾਲੀ ਆਗੂ ਜੱਜ ਸਿੰਘ ਢਿੱਲੋਂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ’ਚ ਦਹਾਕਿਆਂ ਤੋਂ ਦਿਨ-ਰਾਤ ਮਿਹਨਤ ਕਰਨ ਵਾਲੇ ਪਰਿਵਾਰ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਢਿੱਲੋਂ ਦੇ ਪੋਤਰੇ ਸੁਖਪ੍ਰੀਤ ਸਿੰਘ ਢਿੱਲੋਂ ਗੱਗੂ ਨੂੰ ਹਲਕਾ ਮੌੜ ਦੇ ਸੋਈ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ’ਤੇ ਸੰਦੀਪ ਸਿੰਘ ਬਾਠ ਸੀ: ਜ਼ਿਲ੍ਹਾ ਮੀਤ ਪ੍ਰਧਾਨ, ਭੋਲਾ ਸਿੰਘ ਮਾਨ, ਨੰਬਰਦਾਰ ਅਮਨਦੀਪ ਸਿੰਘ, ਧੰਨਾ ਸਿੰਘ ਕੋਟੜਾ, ਸੈਨਾਪਾਲ ਸਿੰਘ ਸੂਬਾ ਜਨਰਲ ਸਕੱਤਰ (ਸੋਈ), ਮਨਦੀਪ ਸਿੰਘ ਟਿਵਾਣਾ ਪ੍ਰਧਾਨ ਯੂਥ ਵਿੰਗ ਹਲਕਾ ਮੌੜ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਗੁਰਚਰਨ ਸਿੰਘ ਢਿੱਲੋਂ, ਜੱਜ ਸਿੰਘ ਢਿੱਲੋ, ਦਲਜੀਤ ਸਿੰਘ, ਸੁਖਪ੍ਰੀਤ ਸਿੰਘ ਰਾਮਾਂ, ਮਨਦੀਪ ਸਿੰਘ ਵਿੱਕੀ, ਗੁਰਸੇਦ ਸਿੰਘ ਢਿੱਲੋਂ, ਅਮਰਾ ਸਿੰਘ ਬਾਲਿਆਂਵਾਲੀ, ਕੁਲਦੀਪ ਔਲਖ ਮੰਡੀ ਕਲਾਂ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਜਨ: ਸਕੱਤਰ, ਕੁਲਵੀਰ ਸਿੰਘ ਸੂਬਾ ਮੀਤ ਪ੍ਰਧਾਨ ਯੂਥ, ਗੁਰਜੀਵਨ ਸਿੰਘ ਪ੍ਰਧਾਨ ਬੀਸੀ ਸੈਲ, ਪਰਮਜੀਤ ਕੌਰ ਕੋਟੜਾ ਕੌੜਾ ਮੈਂਬਰ ਬਲਾਕ ਸੰਮਤੀ, ਸੁਖਪ੍ਰੀਤ ਸਿੰਘ ਸਾਬਕਾ ਸਰਪੰਚ ਕੋਟੜਾ ਕੌੜਾ, ਕ੍ਰਿਸ਼ਨ ਸਿੰਘ ਕੋ.

ਅਜੀਤ ਡੈਸਕ 24-09-2026
ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)-ਹਲਕਾ ਮੌੜ ’ਚ ਟਕਸਾਲੀ ਅਕਾਲੀ ਪਰਿਵਾਰ ਵਜੋਂ ਪਛਾਣੇ ਜਾਂਦੇ ਜਥੇ: ਗੁਰਚਰਨ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਪੁੱਤਰ ਸੀ: ਅਕਾਲੀ ਆਗੂ ਜੱਜ ਸਿੰਘ ਢਿੱਲੋਂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ’ਚ ਦਹਾਕਿਆਂ ਤੋਂ ਦਿਨ-ਰਾਤ ਮਿਹਨਤ ਕਰਨ ਵਾਲੇ ਪਰਿਵਾਰ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਢਿੱਲੋਂ ਦੇ ਪੋਤਰੇ ਸੁਖਪ੍ਰੀਤ ਸਿੰਘ ਢਿੱਲੋਂ ਗੱਗੂ ਨੂੰ ਹਲਕਾ ਮੌੜ ਦੇ ਸੋਈ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ’ਤੇ ਸੰਦੀਪ ਸਿੰਘ ਬਾਠ ਸੀ: ਜ਼ਿਲ੍ਹਾ ਮੀਤ ਪ੍ਰਧਾਨ, ਭੋਲਾ ਸਿੰਘ ਮਾਨ, ਨੰਬਰਦਾਰ ਅਮਨਦੀਪ ਸਿੰਘ, ਧੰਨਾ ਸਿੰਘ ਕੋਟੜਾ, ਸੈਨਾਪਾਲ ਸਿੰਘ ਸੂਬਾ ਜਨਰਲ ਸਕੱਤਰ (ਸੋਈ), ਮਨਦੀਪ ਸਿੰਘ ਟਿਵਾਣਾ ਪ੍ਰਧਾਨ ਯੂਥ ਵਿੰਗ ਹਲਕਾ ਮੌੜ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਗੁਰਚਰਨ ਸਿੰਘ ਢਿੱਲੋਂ, ਜੱਜ ਸਿੰਘ ਢਿੱਲੋ, ਦਲਜੀਤ ਸਿੰਘ, ਸੁਖਪ੍ਰੀਤ ਸਿੰਘ ਰਾਮਾਂ, ਮਨਦੀਪ ਸਿੰਘ ਵਿੱਕੀ, ਗੁਰਸੇਦ ਸਿੰਘ ਢਿੱਲੋਂ, ਅਮਰਾ ਸਿੰਘ ਬਾਲਿਆਂਵਾਲੀ, ਕੁਲਦੀਪ ਔਲਖ ਮੰਡੀ ਕਲਾਂ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਜਨ: ਸਕੱਤਰ, ਕੁਲਵੀਰ ਸਿੰਘ ਸੂਬਾ ਮੀਤ ਪ੍ਰਧਾਨ ਯੂਥ, ਗੁਰਜੀਵਨ ਸਿੰਘ ਪ੍ਰਧਾਨ ਬੀਸੀ ਸੈਲ, ਪਰਮਜੀਤ ਕੌਰ ਕੋਟੜਾ ਕੌੜਾ ਮੈਂਬਰ ਬਲਾਕ ਸੰਮਤੀ, ਸੁਖਪ੍ਰੀਤ ਸਿੰਘ ਸਾਬਕਾ ਸਰਪੰਚ ਕੋਟੜਾ ਕੌੜਾ, ਕ੍ਰਿਸ਼ਨ ਸਿੰਘ ਕੋ. ਕੌੜਾ ਬਲਵਿੰਦਰ ਸਿੰਘ ਕੋ.ਕੋਟੜਾ, ਕੁਲਵੰਤ ਸਿੰਘ ਕੋ.ਕੌੜਾ, ਤਰਸੇਮ ਲਾਡੀ ਡਿੱਖ, ਜਗਦੀਪ ਸਿੰਘ ਡਿੱਖ, ਦਰਸ਼ਨ ਸਿੰਘ ਮਾਨ ਰਾਮਨਿਵਾਸ ਸੀ.ਮੀਤ ਪ੍ਰਧਾਨ ਸਰਕ ਲ, ਜਸਵਿੰਦਰ ਸਿੰਘ ਸਾਬਕਾ ਪੰਚ, ਕੁਲਵੰਤ ਰਾਮ ਰਾਮਨਿਵਾਸ ਅਤੇ ਹਲਕਾ ਮੌੜ ਦੇ ਸਮੂਹ ਅਕਾਲੀ ਆਗੂ ਤੇ ਵਰਕਰਾਂ ਨੇ ਅਕਾਲੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਪ੍ਰੀਤ ਸਿੰਘ ਗੱਗੂ ਢਿੱਲੋਂ ਬਹੁਤ ਹੀ ਮਿਹਨਤੀ ਵਿਦਿਆਰਥੀ ਤੇ ਪਾਰਟੀ ’ਚ ਸਰਗਰਮ ਨੌਜਵਾਨ ਆਗੂ ਹਨ। ਇਸ ਮੌਕੇ ਸੁਖਪ੍ਰੀਤ ਸਿੰਘ ਢਿੱਲੋਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਜਨਮੇਜਾ ਸਿੰਘ ਸੇਖੋਂ ਸਮੇਤ ਅਕਾਲੀ ਹਾਈ ਕਮਾਂਡ ਧੰਨਵਾਦ ਕੀਤਾ ।
ਪਿਛਲੀ ਖ਼ਬਰ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।