ਮੋਹਰੀ ਆਗੂਆਂ ਨਾਲ ਨਜ਼ਰ ਆ ਰਹੇ ਗੁਰਬਾਜ਼ ਸਿੰਘ ਸਿੱਧੂ। ਮੁਲਾਜ਼ਮ ਮੰਗਾਂ ਤੋਂ ਮੁੱਖ ਮੋੜਨਾ ‘ਆਪ’ ਸਰਕਾਰ ਦਾ ਮੰਦਭਾਗਾ ਵਰਤਾਰਾ- ਗੁਰਬਾਜ਼ ਸਿੰਘ ਸਿੱਧੂ
ਤਲਵੰਡੀ ਸਾਬੋ, 4 ਅਗਸਤ (ਰਣਜੀਤ ਸਿੰਘ ਰਾਜੂ): 2022 ’ਚ ਮੁਲਾਜ਼ਮਾਂ ਦੀਆਂ ਵੱਡੇ ਪੱਧਰ ’ਤੇ ਵੋਟਾਂ ਹਾਸਿਲ ਕਰਕੇ ਪੰਜਾਬ ਦੀ ਸੱਤਾ ਤੱਕ ਪਹੁੰਚੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸਰਕਾਰ ਦਾ ਸਾਢੇ ਚਾਰ ਸਾਲ੍ਹ ਤੋਂ ਵੱਧ ਦਾ ਕਾਰਜਕਾਲ ਲੰਘ ਜਾਣ ਤੋਂ ਬਾਅਦ ਵੀ ਮੁਲਾਜ਼ਮ ਮੰਗਾਂ ਵੱਲ ਧਿਆਨ ਨਾ ਦੇਣਾ ਅਤੇ ਡੀ. ਏ ਦੇ ਮੁੱਦੇ ਤੋਂ ਮੁੱਖ ਮੋੜਨ ਦੀ ਕੋਸ਼ਿਸ਼ ਕਰਨਾ ਮੰਦਭਾਗਾ ਵਰਤਾਰਾ ਹੈ।
ਅਜੀਤ ਡੈਸਕ
05-08-2026