03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਰਵਿੰਦ ਨਗਰ ਵਿਖੇ ਭਗਵਾਨ ਸ਼ਿਵ ਕਥਾ ਕਰਵਾਈ

ਅਜੀਤ ਡੈਸਕ 20-07-2026

ਮਾਨਸਾ, 19 ਜੁਲਾਈ (ਸੱਭਿ.ਪ੍ਰਤੀ)- ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਥਾਨਕ ਅਰਵਿੰਦ ਨਗਰ ਵਿਖੇ ਕਰਵਾਈ ਭਗਵਾਨ ਸ਼ਿਵ ਕਥਾ ਦੇ ਦੂਜੇ ਦਿਨ ਸਾਧਵੀ ਨੀਤੀਵਿਧਾ ਭਾਰਤੀ ਨੇ ਸਮਝਾਇਆ ਕਿ ਮਨੁੱਖੀ ਜੀਵਨ ਉਦੋਂ ਹੀ ਸਾਰਥਿਕ ਬਣ ਸਕਦਾ ਹੈ ਜਦੋਂ ਵਿਅਕਤੀ ਆਪਣੇ ਅੰਦਰ ਸ਼ਿਵ ਤੱਤ ਦਾ ਅਨੁਭਵ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਉਦੇਸ਼ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਜੋ ਅੰਤਰ ਆਤਮਾ ’ਚ ਹੀ ਵੱਸਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਕਰਮਾਂ ਨਾਲ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਮੌਕੇ ਸੰਤ ਲਾਲ ਨਾਗਪਾਲ, ਪ੍ਰੇਮ ਕੁਮਾਰ ਅਰੋੜਾ, ਅਭਿਸ਼ੇਕ ਸਿਘਾਲ, ਪੁਨੀਤ ਗੋਇਲ, ਪਵਨ ਗੋਇਲ, ਵਿਜੇ ਕੁਮਾਰ, ਸੀਤਾ ਰਾਮ, ਤੇਲੂ ਰਾਮ, ਨਰੇਸ਼ ਕੁਮਾਰ, ਗਗਨਦੀਪ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਖੰਨਾ ਧਰਨੇ ਤੋਂ ਪਹਿਲਾਂ ਪੁਲਿਸ ਨੇ ਘਰਾਂ ਵਿਚੋਂ ਮਨਰੇਗਾ ਆਗੂ ਚੁੱਕੇ ਅਗਲੀ ਖ਼ਬਰ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਨ ਦੀ ਬਜਾਏ ਖਾਲੀ ਅਸਾਮੀਆਂ ਭਰੋ- ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।