22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਨ ਸਭਾ ਘਿਰਾਓ ਲਈ ਰੂਪਨਗਰ ਤੋਂ ਕਾਂਗਰਸ ਵਰਕਰਾਂ ਦਾ ਜੱਥਾ ਚੰਡੀਗੜ੍ਹ ਰਵਾਨਾ <br/>

ਅਜੀਤ ਡੈਸਕ 07-03-2026
ਰੂਪਨਗਰ, 6 ਮਾਰਚ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵਲੋਂ ਪੰਜਾਬ ਵਿਧਾਨ ਸਭਾ ਦੇ ਘਿਰਾਓ ਦੇ ਸੱਦੇ ਤਹਿਤ ਕਾਂਗਰਸ ਵਰਕਰਾਂ ਦਾ ਜੱਥਾ ਚੰਡੀਗੜ੍ਹ ਲਈ ਰਵਾਨਾ ਹੋਇਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੋ ਗਈ ਹੈ ਅਤੇ ਗੈਂਗਸਟਰ ਵਾਦ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਹੋਰ ਦੋਸ਼ ਵੀ ਲਗਾਏ | ਇਸ ਮੌਕੇ ਰਾਣਾ ਵਿਸ਼ਵਪਾਲ ਸਿੰਘ ਸਮੇਤ ਅਵਨੀਸ਼ ਮੋਦਗਿਲ, ਜਗਮੋਹਨ ਸਿੰਘ, ਹਿਮਾਂਸ਼ੂ ਟੰਡਨ, ਸੂਰਜ ਧੀਮਾਨ, ਰਾਣਾ ਸੁਰਿੰਦਰ ਮਕਾਰੀ, ਰਜਿੰਦਰ ਸਰਪੰਚ, ਰਾਣਾ ਰਵਨੀਤ ਕੰਗ, ਨਿਖਿਲ, ਤੇਜਪਾਲ ਸਿੰਘ ਤੇਜੂ, ਬਬਲੂ ਬਰਦਾਰ, ਮਨੀ ਗਰਦਲਾ, ਇਸ਼ਪ੍ਰੀਤ, ਡਾ. ਬਿੰਦੂ, ਲਾਡੀ ਢੱਕੀ, ਦਿਲਬਾਗ ਸਿੰਘ, ਰਾਹੁਲ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਨਵਦੀਪ ਸਹਿਜਪਾਲ, ਮਹੇਸ਼ ਸੈਣੀ, ਵਰਿੰਦਰ ਕੁਮਾਰ, ਸਰਵਜੀਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਸ਼ਰਮਾ, ਪਵਨ ਫ਼ੌਜੀ, ਵਿਪਨ ਟੰਡਨ, ਨਿਤਿਨ ਕਪੀਲ, ਭੁਪਿੰਦਰ ਸੈਣੀ, ਕਾਕੂ ਸਰਪੰਚ, ਆਤਿਸ਼ ਕਾਲੀਆ, ਰਣਦੀਪ ਸਿੰਘ ਅਤੇ ਕਾਬਲ ਰਾਣਾ ਸਮੇਤ ਹੋਰ ਆਗੂ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਹੋਲੇ ਮਹੱਲੇ ਮੌਕੇ ਸੰਗਤਾਂ ਲਈ ਕੀਤਾ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਹੋਇਆ ਸਮਾਪਤ... ਅਗਲੀ ਖ਼ਬਰ ਸਿਵਲ ਹਸਪਤਾਲ ਦੇ ਓ. ਓ. ਏ. ਟੀ. ਸੈਂਟਰ 'ਚ ਨਸ਼ਾ ਗ੍ਰਸਤ ਮਰੀਜ਼ਾਂ ਲਈ ਐਚ. ਆਈ. ਵੀ. ਸਕ੍ਰੀਨਿੰਗ ਮੁਹਿੰਮ ਕੀਤੀ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।