13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੁਆਧਨਾਮਾ ਮੈਗਜ਼ੀਨ ਲੋਕ-ਅਰਪਣ ਸਮਾਗਮ ਅੱਜ

ਐੱਸ. ਏ.

ਅਜੀਤ ਡੈਸਕ 13-09-2026
ਐੱਸ. ਏ. ਐੱਸ. ਨਗਰ, 12 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਪੰਜਾਬ ਕਲਾ ਭਵਨ ਸੈਕਟਰ-16 ਬੀ ਚੰਡੀਗੜ੍ਹ ਵਿਖੇ ਅੱਜ 13 ਸਤੰਬਰ ਨੂੰ ਸ਼ਾਮ ਦੇ 4 ਵਜੇ ਪੁਆਧਨਾਮਾ ਤ੍ਰੈ-ਮਾਸਿਕ ਪੰਜਾਬੀ ਦਾ ਪਲੇਠਾ ਅੰਕ ਨਾਮਵਰ ਸ਼ਖ਼ਸੀਅਤਾਂ ਵਲੋਂ ਲੋਕ-ਅਰਪਣ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੁਆਧਨਾਮਾ ਦੇ ਸੰਪਾਦਕ ਤੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਮੈਗਜ਼ੀਨ ਦੇ ਸੰਚਾਲਕ ਡਾ. ਗੁਰਮੀਤ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਮਾਗਮ ‘ਚ ਸਾਹਿਤ ਦੇ ਖੇਤਰ ਨਾਲ ਸੰਬੰਧਿਤ ਵੱਡੀ ਗਿਣਤੀ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ।
ਪਿਛਲੀ ਖ਼ਬਰ ਲੈਹਲੀ ਰੇਲਵੇ ਟਰੈਕ ਅਗਲੇ ਦੋ ਦਿਨ ਰਹੇਗਾ ਬੰਦ ਆਵਾਜਾਈ ਕੱਢੀ ਜਾਵੇਗੀ ਬਦਲਵੇਂ ਰਸਤਿਆਂ ਰਾਹੀਂ ਅਗਲੀ ਖ਼ਬਰ ਐਡਵੋਕੇਟ ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਨੇ ਸਕੱਤਰ ਦੇ ਅਹੁਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।