ਪਿੰਡ ਭਿੱਟੇਵੱਡ 'ਚ ਗਿਆਨੀ ਬਲਜੀਤ ਸਿੰਘ ਰੋਪੜ ਵਾਲਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਅਜੀਤ ਡੈਸਕ
26-03-2026
ਗੁਰਮਤਿ ਸਮਾਗਮ ਅਰੰਭ ਹੋਣਗੇ ਜਿਸ ਵਿਚ ਪਹਿਲਾਂ ਭਾਈ ਰਣਜੀਤ ਸਿੰਘ ਖਾਰੇ ਵਾਲੇ ਕੀਰਤਨ ਕਰਨਗੇ | ਉਪਰੰਤ ਗਿਆਨੀ ਸਤਬੀਰ ਸਿੰਘ ਚੰਡੀਗੜ੍ਹ ਵਾਲੇ ਕਥਾ ਵਿਚਾਰਾਂ ਕਰਨਗੇ | ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਗੁਰਬਾਣੀ ਕੀਰਤਨ, ਗਿਆਨੀ ਬਲਜੀਤ ਸਿੰਘ ਰੋਪੜ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ, ਭਾਈ ਭਗਵੰਤ ਸਿੰਘ ਸੂਰਵਿੰਡ ਤੇ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਵਾਰਾਂ ਗਾਇਨ ਕੀਤੀਆਂ ਜਾਣਗੀਆਂ |