24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਇਕ ਹਫ਼ਤੇ ਵਿਚ 14 ਵੀਜ਼ੇ ਹੋਏ ਹਾਸਿਲ-ਕਨਵਰ ਅਰੋੜਾ

ਅਜੀਤ ਡੈਸਕ 21-06-2026

ਨਵਾਂਸ਼ਹਿਰ, 20 ਜੂਨ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਦੇ ਪਿਛਲੇ ਇਕ ਹਫ਼ਤੇ ਵਿਚ 14 ਅਲੱਗ-ਅਲੱਗ ਸ਼੍ਰੇਣੀ ਦੇ ਵੀਜ਼ੇ ਪ੍ਰਾਪਤ ਹੋਏ ਹਨ। ਫਿਨਲੈਂਡ ਦਾ ਸਪਾਊਜ਼ ਵੀਜ਼ਾ ਬਹੁਤ ਹੀ ਖ਼ਾਸ ਸੀ ਬੱਚੇ ਨੇ ਬਾਰਵੀ ਕੀਤੀ ਹੋਈ ਸੀ ਤੇ 12 ਸਾਲ ਦਾ ਸਟੱਡੀ ਗੈਪ ਵੀ ਸੀ। ਬਿਨਾ ਆਈਲਟਸ ਤੋਂ ਉਨ੍ਹਾਂ ਦਾ ਸਪਾਉਜ਼ ਦੇ ਨਾਲ ਵੀਜ਼ਾ ਮਿਲਿਆ ਹੈ ਅਤੇ ਦੋਵੇ ਪਤੀ-ਪਤਨੀ ਇਕੋ ਫ਼ਲਾਈਟ ‘ਚ ਜਾਣਗੇ। ਇਕ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਵੀ ਪ੍ਰਾਪਤ ਹੋਇਆ ਹੈ ਜੋ ਕਿ ਪਹਿਲਾਂ ਆਸਟ੍ਰੇਲੀਆ ਤੋਂ ਰਿਫਿਊਜ਼ ਵੀ ਸੀ ਅਤੇ ਉਹ ਵੀ ਸਪਾਉਜ਼ ਦੇ ਨਾਲ ਅਪਲਾਈ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਆਇਆ ਜੋ ਕਿ ਪਹਿਲਾਂ 4 ਵਾਰ ਰਿਫਿਊਜ਼ ਸੀ। ਸਾਈਪ੍ਰਸ ਦੇ 4 ਵੀਜ਼ੇ ਆਏ ਹਨ ਆਈਲਟਸ ਦੇ 5 ਬੈਂਡ ਨਾਲ ਉਹ ਵੀ ਬਹੁਤ ਹੀ ਘੱਟ ਸਮੇਂ ਵਿਚ। ਇੱਕ ਜਰਮਨੀ ਦਾ ਸਟੱਡੀ ਵੀਜ਼ਾ ਵੀ ਹਾਸਿਲ ਹੋਇਆ ਹੈ ਜੋ ਕਿ ਪਹਿਲਾਂ 2 ਵਾਰ ਰਿਫਿਊਜ਼ ਸੀ। ਇਸ ਦੇ ਨਾਲ ਕੈਨੇਡਾ ਅਤੇ ਯੂ. ਕੇ. ਦੇ ਵਿਜ਼ਟਰ ਵੀਜ਼ਾ ਵੀ ਹਾਸਿਲ ਕੀਤੇ ਹਨ ਉਹ ਵੀ ਪਹਿਲਾਂ ਰਿਫਿਊਜ਼ ਲਗਵਾ ਚੁੱਕੇ ਸਨ। ਇਹਦੇ ਨਾਲ ਦੁਬਈ ਦੇ ਵਰਕ ਵੀਜ਼ਾ ਵੀ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਮਤਲਬ ਰਿਸਕ ਸਾਡਾ ਵੀਜ਼ਾ ਤੁਹਾਡਾ ਵਾਲੀ ਸ਼੍ਰੇਣੀ ਵਿਚ ਅਪਲਾਈ ਕੀਤਾ। ਉਨ੍ਹਾਂ ਨੇ ਦੱਸਿਆ ਕਿ ਯੂ. ਕੇ. ਦੀ ਟੋਪ ਰੈਂਕ ਯੂਨੀਵਰਸਿਟੀ ਲੀਡ ਬੈਕਟ ਯੂਨੀਵਰਸਿਟੀ ਦੇ ਸਾਊਥ ਏਸ਼ੀਆ ਹੈੱਡ 22 ਜੂਨ ਨੂੰ ਹੈੱਡ ਆਫਿਸ ਨਵਾਂਸ਼ਹਿਰ ਪਹੁੰਚ ਰਹੇ ਹਨ, ਜਿਸ ਵਿਚ ਬੱਚਿਆਂ ਨੂੰ 7 ਲੱਖ ਤੱਕ ਦੀ ਸਲਾਨਾ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਜਾਵੇਗੀ, ਵਿਦਿਆਰਥੀ ਇਸ ਦਾ ਲਾਭ ਲੈ ਸਕਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ ਹਨ।

ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਨੂੰ ਸਮੱਸਿਆਵਾਂ ਸੰਬੰਧੀ ਸੌਂਪਿਆ ਲਿਖਤੀ ਪੱ... ਅਗਲੀ ਖ਼ਬਰ ਪੰਡੋਰੀ ਕਬੱਡੀ ਕੱਪ ‘ਚ ਪਹਿਲਾ ਇਨਾਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਰੁੜਕੀ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।