08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੋਪੜਾ ਸਤੀਆਂ ਦਾ ਮੇਲਾ ਅੱਜ

ਅਜੀਤ ਡੈਸਕ 17-05-2026
ਸੜੋਆ/ਮਜਾਰੀ ਸਾਹਿਬਾਂ, 16 ਮਈ (ਹਰਮੇਲ, ਚਾਹਲ)-ਚੋਪੜਾ ਸਤੀਆਂ ਦਾ ਮੇਲਾ 17 ਤਰੀਕ ਨੂੰ ਭਾਰਾਪੁਰ ਛਦੌੜੀ ਸਾਂਝੇ ਜੂਹ ਵਿਖੇ ਪੈਂਦੇ ਵੱਡੇ ਵਡੇਰਿਆਂ ਦੇ ਸਥਾਨ 'ਤੇ ਬੜੀ ਧੂਮ-ਧਾਮ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਹੁਸਨ ਲਾਲ ਜੱਬੋਵਾਲ ਨੇ ਦੱਸਿਆ ਕਿ ਸਵੇਰੇ 9 ਵਜੇ ਝੰਡੇ ਦੀ ਰਸਮ ਤੇ ਹਵਨ ਪੂਜਾ ਕੀਤੀ ਜਾਵੇਗੀ | ਉਪਰੰਤ ਧਾਰਮਿਕ ਸਟੇਜ ਦਾ ਅਗਾਜ਼ ਹੋਵੇਗਾ ਅਤੇ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਾਠਗੜ੍ਹ ਮੋੜ 'ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿ੍ਹਆ ਅਗਲੀ ਖ਼ਬਰ ਗੁੱਗਾ ਜ਼ਾਹਰ ਪੀਰ ਦੇ ਦਰਬਾਰ 'ਤੇ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।