17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੈ ਸ਼ਕਤੀ ਭੰਡਾਰਾ ਸੁਸਾਇਟੀ ਵਲੋਂ ਮਾਤਾ ਦੀ ਚੌਂਕੀ 21 ਨੂੰ

ਅਜੀਤ ਡੈਸਕ 18-07-2025
ਰਾਮਪੁਰਾ ਫੂਲ, 17 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਜੈ ਸ਼ਕਤੀ ਭੰਡਾਰਾ ਸੁਸਾਇਟੀ ਰਜਿ: ਰਾਮਪੁਰਾ ਫੂਲ ਦੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਜੋਗਿੰਦਰ ਪਾਲ, ਸੁਭਾਸ਼ ਕੁਮਾਰ, ਪ੍ਰਧਾਨ ਅਜੀਤਪਾਲ ਟੈਨੀ ਜੌੜਾ, ਜਨਰਲ ਸੈਕਟਰੀ ਡਾਕਟਰ ਪਵਨ ਕੁਮਾਰ ਸ਼ਰਮਾ ਅਤੇ ਖ਼ਜ਼ਾਨਚੀ ਰਾਜ ਕੁਮਾਰ ਰਾਜੂ ਅਤੇ ਸਮੂਹ ਮੈਂਬਰਾਂ ਵਲੋਂ ਕੀਤੀ ਗਈ¢ ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਹਾਮਾਈ ਦੇ ਆਸ਼ੀਰਵਾਦ ਨਾਲ ਇਲਾਕੇ ਅਤੇ ਸ਼ਹਿਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾਂ ਲਈ ਸਥਾਨਕ ਸ਼ਹਿਰ ਦੇ ਖਾਤੀ ਬਾਜ਼ਾਰ ਸਥਿਤ ਸੋਸਾਇਟੀ ਦੇ ਮੁੱਖ ਦਫ਼ਤਰ ਵਿਖੇ ਮਹਾਮਾਈ ਦੇ ਸਾਉਣ ਮੇਲੇ ਨੂੰ ਮੁੱਖ ਰੱਖਦੇ ਹੋਏ ਮਿਤੀ 21 ਜੁਲਾਈ ਦਿਨ ਸੋਮਵਾਰ ਨੂੰ ਰਾਤੀ 9 ਵਜੇ ਤੋਂ ਮਾਂ ਇੱਛਾ ਅਨੁਸਾਰ ਮਹਾਮਾਈ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ¢ ਇਸ ਮÏਕੇ ਸ਼ਹਿਰ ਦੀਆਂ ਵੱਖ-ਵੱਖ ਭਜਨ ਮੰਡਲੀਆਂ ਵਲੋਂ ਮਹਾਮਾਈ ਗੁਣਗਾਨ ਕੀਤਾ ਜਾਵੇਗਾ¢

ਪਿਛਲੀ ਖ਼ਬਰ ਮੇਅਰ ਮਹਿਤਾ ਦੇ ਯਤਨਾਂ ਸਦਕਾ ਸਵੱਛਤਾ 'ਚ ਮੁੜ ਮੋਹਰੀ ਬਣਿਆ ਨਗਰ ਨਿਗਮ ਬਠਿੰਡਾ <br/> ਅਗਲੀ ਖ਼ਬਰ ਪੁਲਿਸ ਨੇ ਤਕਨੀਕੀ ਸਹਾਇਤਾ ਨਾਲ ਲੱਭੇ 135 ਮੋਬਾਈਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।