ਰਾਮਪੁਰਾ ਫੂਲ ਵਿਖੇ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰੇ, ਰੇਲਵੇ ਟਰੈਕ ਬੰਦ
ਰਾਮਪੁਰਾ ਫੂਲ, 16 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਬਠਿੰਡਾ ਤੋਂ ਅੰਬਾਲਾ ਵੱਲ ਜਾ ਰਹੀ ਰਨ-ਥਰੂ ਮਾਲ ਗੱਡੀ ਦੇ ਕੁਝ ਡੱਬੇ ਸ਼ੁੱਕਰਵਾਰ ਤੜਕਸਾਰ ਸ਼ਹਿਰ ਰਾਮਪੁਰਾ ਫੂਲ ਵਿਖੇ ਅਚਾਨਕ ਪੱਟੜੀ ਤੋਂ ਉਤਰ ਗਏ। ਇਸ ਘਟਨਾ ਕਾਰਨ ਰੇਲਵੇ ਟਰੈਕ ਬੰਦ ਹੋ ਗਿਆ।
ਟਰੈਕ ਤੋਂ ਹੇਠਾਂ ਉਤਰਿਆ ਇਕ ਡੱਬਾ । ਤਸਵੀਰਾਂ : ਹੇਮੰਤ ਸ਼ਰਮਾ
17-10-2026