ਜੋਨ ਕੋਹਰ ਸਿੰਘ ਵਾਲਾ ਅਤੇ ਜੋਨ ਲੈਪੋ ਤੋਂ ਬਲਾਕ ਸੰਮਤੀ ਵਾਸਤੇ ਅਕਾਲੀ ਉਮੀਦਵਾਰਾਂ ਕਾਗਜ਼ ਕੀਤੇ ਦਾਖਲ <br/>
ਬਲਾਕ ਸੰਮਤੀ ਦੇ ਜਨਰਲ ਜੋਨ ਪਿੰਡ ਕੋਹਰ ਸਿੰਘ ਵਾਲਾ ਤੋਂ ਅਕਾਲੀ ਉਮੀਦਵਾਰ ਜਸਵਿੰਦਰ ਸਿੰਘ ਅਤੇ ਜੋਨ ਲੈਪੋ ਤੋਂ ਅਕਾਲੀ ਉਮੀਦਵਾਰ ਕਿਰਨਦੀਪ ਕੌਰ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ, ਨਾਲ ਹਨ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਅਤੇ ਹੋਰ | ਤਸਵੀਰਾਂ-ਹਰਚਰਨ ਸਿੰਘ ਸੰਧੂ
<br/>
04-12-2025