11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

'ਆਪ' ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ ਸੋਸ਼ਲ ਮੀਡੀਆ ਇੰਚਾਰਜਾਂ ਦਾ ਐਲਾਨ

ਅਜੀਤ ਡੈਸਕ 18-07-2025
ਚੰਡੀਗੜ੍ਹ, 17 ਜੁਲਾਈ (ਅਜਾਇਬ ਸਿੰਘ ਔਜਲਾ)-ਇੱਥੇ ਅੱਜ ਪਾਰਟੀ ਨੇ ਪੰਜਾਬ ਦੇ 28 ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ਇਹ ਨਿਯੁਕਤੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ | ਜਾਰੀ ਸੂਚੀ ਅਨੁਸਾਰ 28 ਸ਼ੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜਾਂ ਵਿਚ ਹੁਸ਼ਿਆਰਪੁਰ ਤੋਂ ਹਰਪ੍ਰੀਤ ਸਿੰਘ ਧੇਰੀ, ਜਲੰਧਰ ਦਿਹਾਤੀ ਤੋਂ ਕਰਨਦੀਪ, ਜਲੰਧਰ ਸ਼ਹਿਰੀ ਤੋਂ ਰਾਜ ਕੁਮਾਰ ਸ਼ਰਮਾ (ਪਿ੍ੰਸ), ਕਪੂਰਥਲਾ ਤੋਂ ਨਵਨੀਤ ਉਪਲ, ਐਸ.ਬੀ.ਐਸ. ਨਗਰ ਤੋਂ ਕੁਲਵੰਤ ਸਿੰਘ ਰਕਾਸਨ, ਅੰਮਿ੍ਤਸਰ ਦਿਹਾਤੀ ਤੋਂ ਅਵਤਾਰ ਸਿੰਘ ਪੰਨੂ, ਅੰਮਿ੍ਤਸਰ ਸ਼ਹਿਰੀ ਤੋਂ ਯਾਦਵਿੰਦਰ ਸਿੰਘ, ਗੁਰਦਾਸਪੁਰ ਤੋਂ ਪਰਮਬੀਰ ਸਿੰਘ ਰਾਣਾ, ਪਠਾਨਕੋਟ ਤੋਂ ਕੁਲਜੀਤ ਸੈਣੀ, ਤਰਨ ਤਾਰਨ ਤੋਂ ਮਨਜਿੰਦਰ ਸਿੰਘ ਭੋਲਾ, ਫਰੀਦਕੋਟ ਤੋਂ ਪਰਵਿੰਦਰ ਸਿੰਘ, ਫਤਿਹਗੜ੍ਹ ਸਾਹਿਬ ਤੋਂ ਗੁਰਮੀਤ ਸਿੰਘ ਗੋਬਿੰਦਗੜ੍ਹ, ਲਧਿਆਣਾ ਦਿਹਾਤੀ -1 ਤੋਂ ਸਤਿੰਦਰ ਸਿੰਘ ਸ਼ਿੰਦਾ, ਲੁਧਿਆਣਾ ਦਿਹਾਤੀ-2 ਤੋਂ ਗੁਰਸੇਵਕ ਸਾਹਨੇਵਾਲ, ਲੁਧਿਆਣਾ ਸ਼ਹਿਰੀ ਤੋਂ ਸ਼ਰਨਜੀਤ ਸਿੰਘ, ਮੋਗਾ ਤੋਂ ਬੂਟਾ ਸਿੰਘ ਕਾਲੇਕੇ, ਮਲੇਰਕੋਟਲਾ ਤੋਂ ਹਰਪ੍ਰੀਤ ਸਿੰਘ ਰੂਪਰਾਏ, ਪਟਿਆਲਾ ਦਿਹਾਤੀ ਤੋਂ ਮੋਹਿਤ ਕੁਕਰੇਜਾ, ਪਟਿਆਲਾ ਸ਼ਹਿਰੀ ਤੋਂ ਸੁਮਿੱਤ ਤਕੇਜਾ, ਰੂਪਨਗਰ ਤੋਂ ਰਜਿੰਦਰ ਕੁਮਾਰ ਧਿਮਾਨ, ਸੰਗਰੂਰ ਤੋਂ ਮਨਪ੍ਰੀਤ ਸਿੰਘ ਚੀਮਾ, ਐਸ.ਏ.ਐਸ. ਨਗਰ ਤੋਂ ਗਗਨਦੀਪ ਸਿੰਘ ਅਨੰਦ, ਬਰਨਾਲਾ ਤੋਂ ਬਲਤੇਜ ਸਿੰਘ ਗੋਲਡੀ, ਬਠਿੰਡਾ ਤੋਂ ਲਵਪ੍ਰੀਤ ਸਿੰਘ ਗਿੱਲ, ਫਾਜ਼ਿਲਕਾ ਤੋਂ ਜੀਤ ਸਿੰਘ ਵਰਵਾਲ, ਫਿਰੋਜ਼ਪੁਰ ਤੋਂ ਖੁਸ਼ਵਿੰਦਰ ਸਿੰਘ, ਮਾਨਸਾ ਤੋਂ ਗੁਰਪ੍ਰੀਤ ਜਟਾਣਾ ਅਤੇ ਮੁਕਤਸਰ ਸਾਹਿਬ ਤੋਂ ਹਰਦੀਪ ਸਿੰਘ ਸਿੱਖਵਾਲਾ ਨੂੰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਨਨਕਾਣਾ ਸਾਹਿਬ ਜਾਣ ਲਈ ਸ਼ਰਧਾਲੂ ਪਾਸਪੋਰਟ ਸਾਈ ਮੀਆਂ ਮੀਰ ਫਾਊਾਡੇਸ਼ਨ ਕੋਲ ਜਮ੍ਹਾਂ ਕਰਵਾਉਣ-ਸਿੱਧੂ <br/> ਅਗਲੀ ਖ਼ਬਰ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ- ਪ੍ਰਧਾਨ ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।